FacebookTwitterg+Mail

'ਜੱਟੂ ਇੰਜੀਨੀਅਰ' ਫਿਲਮ ਲੱਗਣ 'ਤੇ ਡੇਰਾ ਪ੍ਰੇਮੀਆਂ ਨੇ ਮਨਾਈ ਖੁਸ਼ੀ

jattu engineer fazilka
21 May, 2017 03:12:11 PM
ਫਾਜ਼ਿਲਕਾ— ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਸੰਤ ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਵਲੋਂ ਬਣਾਈ ਗਈ ਫਿਲਮ 'ਜੱਟੂ ਇੰਜੀਨੀਅਰ' ਦੇ ਸ਼ੁੱਕਰਵਾਰ ਨੂੰ ਸਿਨੇਮਾਘਰਾਂ 'ਚ ਲੱਗਣ 'ਤੇ ਫਾਜ਼ਿਲਕਾ ਦੇ ਡੇਰਾ ਪ੍ਰੇਮੀਆਂ ਨੇ ਰਾਜਾ ਸਿਨੇਮਾ 'ਚ ਢੋਲ ਤੇ ਡੀ. ਜੇ. ਦੀ ਧੁਨ 'ਤੇ ਨੱਚ ਕੇ ਖੁਸ਼ੀ ਮਨਾਈ ਤੇ ਲੱੱਡੂ ਵੰਡੇ।
ਡੇਰਾ ਸੱਚਾ ਸੌਦਾ ਸਿਰਸਾ ਦੀ 45 ਮੈਂਬਰੀ ਕਮੇਟੀ ਦੇ ਮੈਂਬਰ ਗੁਰਦੀਪ ਸਿੰਘ ਇੰਸਾਂ ਪਟਵਾਰੀ ਨੇ ਦੱਸਿਆ ਕਿ 'ਜੱਟੂ ਇੰਜੀਨੀਅਰ' ਫਿਲਮ ਇਕ ਕਾਮੇਡੀ ਫਿਲਮ ਹੈ ਤੇ ਕਾਮੇਡੀ ਰਾਹੀਂ ਲੋਕਾਂ ਨੂੰ ਖੁਸ਼ ਰਹਿਣ ਲਈ ਪ੍ਰੇਰਿਤ ਕੀਤਾ ਗਿਆ ਹੈ।

Tags: Jattu Engineer Gurmeet Ram Rahim Fans ਜੱਟੂ ਇੰਜੀਨੀਅਰ ਗੁਰਮੀਤ ਰਾਮ ਰਹੀਮ ਡੇਰਾ ਪ੍ਰੇਮੀ