FacebookTwitterg+Mail

Pics : ਜਯਾ ਬੱਚਨ ਨੇ ਸੈਲੀਬ੍ਰੇਟ ਕੀਤਾ ਆਪਣਾ 75ਵਾਂ ਜਨਮਦਿਨ, ਪੁੱਜੇ ਕਈ ਸਿਤਾਰੇ

jaya bhaduri bachchan
10 April, 2018 04:11:19 PM

ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਜਯਾ ਬੱਚਨ ਨੇ ਬੀਤੀ ਰਾਤ ਆਪਣਾ 70ਵਾਂ ਜਨਮਦਿਨ ਸੈਲੀਬ੍ਰੇਟ ਕੀਤਾ ਹੈ। ਇਸ ਖਾਸ ਮੌਕੇ 'ਤੇ ਡਿਜ਼ਾਈਨਰ ਅੱਬੂ ਜਾਨੀ ਅਤੇ ਸੰਦੀਪ ਖੋਸਲਾ ਨੇ ਡਿਨਰ ਪਾਰਟੀ ਦਾ ਆਯੋਜਨ ਕੀਤਾ। ਇੱਥੇ ਬੱਚਨ ਪਰਿਵਾਰ ਦੇ ਕਈ ਕਰੀਬੀ ਲੋਕ ਪੁੱਜੇ ਹਨ।

Punjabi Bollywood Tadka
ਇਸ ਡਿਨਰ ਪਾਰਟੀ 'ਚ ਸੋਨਮ ਅਭਿਨੇਤਰੀ ਸੋਨਮ ਕਪੂਰ ਕੁਝ ਇਸ ਅੰਦਾਜ਼ 'ਚ ਨਜ਼ਰ ਆਈ।

Punjabi Bollywood Tadka
ਸੈਫ ਅਲੀ ਖਾਨ ਦੀ ਬੇਟੀ ਸਾਰਾ ਅਲੀ ਖਾਨ ਆਪਣੀ ਮਾਂ ਅੰਮ੍ਰਿਤਾ ਨਾਲ ਪਹੁੰਚੀ। ਕਰਨ ਜੌਹਰ ਦੀ ਮਾਂ ਹੀਰੂ ਜੌਹਰ ਵੀ ਇਸ ਮੌਕੇ ਪਹੁੰਚੀ ਸੀ। ਜਯਾ ਬੱਚਨ ਦੀ ਖਾਸ ਦੋਸਤ ਰੀਮਾ ਜੈਨ ਵੀ ਇਸ ਮੌਕੇ ਨਜ਼ਰ ਆਈ।

Punjabi Bollywood Tadka

Punjabi Bollywood Tadka
ਕਰਨ ਜੌਹਰ
Punjabi Bollywood Tadka
ਸੋਨਾਲੀ ਬੇਂਦਰੇ
Punjabi Bollywood Tadkaਰੀਮਾ ਜੈਨ
Punjabi Bollywood Tadkaਹੀਰੂ ਜੌਹਰ
Punjabi Bollywood Tadkaਸੋਨਮ ਕਪੂਰ ਦੀ ਭੈਣ ਰਿਆ ਕਪੂਰ
Punjabi Bollywood Tadka


Tags: Jaya Bachchan Sara Ali Khan Sonam Kapoor Sonali Bendre Birthday Party Bollywood Actress

Edited By

Kapil Kumar

Kapil Kumar is News Editor at Jagbani.