FacebookTwitterg+Mail

Pics : ਪਹਾੜ 'ਤੇ ਚੜ ਕੇ ਅਦਾਕਾਰਾ ਨੇ ਕਰਵਾਇਆ ਨਿਊਡ ਫੋਟੋਸ਼ੂਟ, ਕੀਤਾ ਨਵਾਂ ਬਵਾਲ ਖੜ੍ਹਾ

jaylene cook criticized for naked photoshoot atop new zealand mountain
16 June, 2017 01:38:26 PM

ਮੁੰਬਈ— ਆਪਣੀ ਬੋਲਡਨੈੱਸ ਲਈ ਅਕਸਰ ਚਰਚਾ 'ਚ ਰਹਿਣ ਵਾਲੀ ਮਾਡਲ ਜੈਲੀਨ ਕੁਕ ਨੇ ਇੱਕ ਵਾਰ ਕੁਝ ਅਜਿਹਾ ਕੀਤਾ ਹੈ ਕਿ, ਜਿਸ ਨੂੰ ਲੈ ਕੇ ਫਿਰ ਬਵਾਲ ਖੜ੍ਹਾ ਹੋ ਗਿਆ ਹੈ।

Punjabi Bollywood Tadka

ਹਾਲ ਹੀ 'ਚ ਮਾਡਲ ਜੈਲੀਨ ਨੇ ਆਪਣੀ ਇੱਕ ਪੂਰੀ ਨਿਊਡ ਤਸਵੀਰ ਸ਼ੇਅਰ ਕੀਤੀ ਹੈ। ਇਸ ਨਿਊਡ ਤਸਵੀਰ 'ਤੇ ਜ਼ਰੂਰਤ ਤੋਂ ਜ਼ਿਆਦਾ ਹੀ ਬਵਾਲ ਖੜ੍ਹਾ ਹੋ ਗਿਆ ਹੈ।

Punjabi Bollywood Tadka

ਇਸ ਬਵਾਲ ਦੀ ਵਜ੍ਹਾ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਜੈਲੀਨ ਇੱਕ ਪਹਾੜ 'ਤੇ ਚੜੀ ਅਤੇ ਉਸ ਨੇ ਨਿਊਡ ਫੋਟੋਸ਼ੂਟ ਕਰਵਾਇਆ ਹੈ।

Punjabi Bollywood Tadka

ਇਸ ਤਸਵੀਰ ਨੂੰ ਉਸ ਨੇ ਆਪਣੇ ਸੋਸ਼ਲ ਅਕਾਊਂਟ 'ਤੇ ਵੀ ਸ਼ੇਅਰ ਕੀਤੀ ਹੈ।

Punjabi Bollywood Tadka

ਉਂਝ ਉਸ ਨੂੰ ਗਾਲਾਂ ਪੈਣੀਆਂ ਸ਼ੁਰੂ ਹੋ ਗਈਆਂ ਹਨ। ਲੋਕਾਂ ਨੇ ਉਸ ਨੂੰ ਕਾਫੀ ਕੁਝ ਸੁਣਾ ਦਿੱਤਾ ਹੈ।

Punjabi Bollywood Tadka

ਇਸ ਤੋਂ ਪਹਿਲਾ ਵੀ ਜੈਲੀਨ ਕਾਫੀ ਵਾਰ ਵਿਵਾਦਾਂ 'ਚ ਘਿਰ ਚੁੱਕੀ ਹੈ।

Punjabi Bollywood Tadka

ਅੱਗੇ ਦੇਖੋ ਜੈਲੀਨ ਕੁਕ ਦੀਆਂ ਅਜਿਹੀਆਂ ਹੀ ਹੌਟ ਤਸਵੀਰਾਂ, ਜਿਨ੍ਹਾਂ ਨੂੰ ਲੈ ਕੇ ਹਮੇਸ਼ਾ ਚਰਚਾ 'ਚ ਰਹੀ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Hollywood ModelsJaylene Cooknaked photoshootNew Zealand mountainਜੈਲੀਨ ਕੁਕਨਿਊਡ ਤਸਵੀਰ