FacebookTwitterg+Mail

ਅਦਾਕਾਰਾ ਨੇ ਹੌਟ ਫਿੱਗਰ ਦਿਖਾ ਪ੍ਰਸ਼ੰਸਕਾਂ ਨੂੰ ਕੀਤਾ ਕਾਇਲ, ਦੇਖੋਂ ਤਸਵੀਰਾਂ

jemma lucy
08 March, 2018 05:05:52 PM

ਲੰਡਨ (ਬਿਊਰੋ)— ਇਨ੍ਹੀਂ ਦਿਨੀਂ ਅਜਿਹੀਆਂ ਕਈ ਅਭਿਨੇਤਰੀਆਂ ਹਨ, ਜਿਨ੍ਹਾਂ ਲਈ ਬੋਲਡ ਫੋਟੋਸ਼ੂਟ ਕਰਵਾਉਣੇ ਆਮ ਗੱਲ ਹੋ ਗਈ ਹੈ।

Punjabi Bollywood Tadka

ਇਸੇ ਲਿਸਟ 'ਚ ਇਕ ਹੋਰ ਅਭਿਨੇਤਰੀ ਦਾ ਨਾਂ ਜੁੜ ਗਿਆ ਹੈ।

Punjabi Bollywood Tadka

ਹਾਲ ਹੀ 'ਚ ਜੇਮਾ ਲੂਸੀ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਬੋਲਡ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਕਾਫੀ ਹੌਟ ਲੱਗ ਰਹੀ ਹੈ।

Punjabi Bollywood Tadka

ਇਨ੍ਹਾਂ ਤਸਵੀਰਾਂ 'ਚ ਉਸ ਨੇ ਆਪਣੀ ਹੌਟ ਫਿੱਗਰ 'ਤੇ ਬਣਵਾਇਆ ਟੈਟੂ ਫਲਾਂਟ ਕੀਤਾ ਹੈ।

Punjabi Bollywood Tadka

ਇਨ੍ਹਾਂ ਤਸਵੀਰਾਂ 'ਚ ਜੇਮਾ ਹੌਟ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

Punjabi Bollywood Tadka

ਉਸ ਦਾ ਇਹ ਲੁੱਕ ਫੈਨਜ਼ ਦੇ ਦਿਲਾਂ 'ਚ ਅੱਗ ਲਾ ਦੇਣ ਵਾਲਾ ਹੈ।

Punjabi Bollywood Tadka

ਇਸ ਤੋਂ ਪਹਿਲਾਂ ਵੀ ਜੇਮਾ ਆਪਣੀ ਬਾਡੀ ਦੇ ਟੈਟੂ ਦਿਖਾਉਂਦੀ ਨਜ਼ਰ ਆਉਂਦੀ ਰਹੀ ਹੈ।

Punjabi Bollywood Tadka

ਜੇਮਾ ਦੀਆਂ ਇਨ੍ਹਾਂ ਲੇਟੇਸਟ ਤਸਵੀਰਾਂ ਨੂੰ ਦੇਖ ਕੇ ਤੁਹਾਡਾ ਮੂੰਹ ਖੁੱਲ੍ਹਿਆ ਰਹਿ ਜਾਵੇਗਾ।


Tags: Jemma Lucy InstagramBold PicsHollywood Celebrity

Edited By

Chanda Verma

Chanda Verma is News Editor at Jagbani.