FacebookTwitterg+Mail

ਸ਼ਾਵਰ ਹੇਠਾ ਬਿਕਨੀ 'ਚ ਅਦਾਕਾਰਾ ਨੇ ਦਿਖਾਇਆ ਹੌਟ ਤੇ ਬੋਲਡ ਅੰਦਾਜ਼, ਤਸਵੀਰਾਂ ਨੇ ਮਚਾਇਆ ਹੜਕੰਪ

jemma lucy black bikini photoshoot
11 October, 2017 03:33:07 PM

ਲੰਡਨ(ਬਿਊਰੋ)— ਅੱਜਕੱਲ ਨਿਊਡ ਫੋਟੋਸ਼ੂਟ ਕਰਵਾਉਣਾ ਆਮ ਗੱਲ ਹੋ ਗਈ ਹੈ। ਹਾਲ ਹੀ 'ਚ ਹਾਲੀਵੁੱਡ ਅਦਾਕਾਰਾ ਜੇਮੀ ਲਿਊਸੀ ਨੇ ਤਾਜਾ ਫੋਟੋਸ਼ੂਟ ਕਰਵਾਇਆ ਹੈ, ਜਿਸ 'ਚ ਉਹ ਕਾਫੀ ਹੌਟ ਨਜ਼ਰ ਆ ਰਹੀ ਹੈ। ਇਹ ਤਸਵੀਰਾਂ ਉਸ ਨੇ ਸੋਸ਼ਲ ਸਾਈਟ 'ਤੇ ਸ਼ੇਅਰ ਕੀਤੀਆਂ ਹਨ, ਜੋ ਕਾਫੀ ਵਾਇਰਲ ਹੋ ਰਹੀਆਂ ਹਨ।

Punjabi Bollywood Tadka

ਉਸ ਦੀਆਂ ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਨ੍ਹਾਂ ਤਸਵੀਰਾਂ 'ਚ ਜੇਮੀ ਨੇ ਰੈੱਡ ਤੇ ਬਲੈਕ ਰੰਗ ਦੀ ਬਿਕਨੀ ਪਾਈ ਹੋਈ ਹੈ, ਜਿਸ 'ਚ ਉਹ ਕਾਫੀ ਬੋਲਡ ਨਜ਼ਰ ਆ ਰਹੀ ਹੈ।

Punjabi Bollywood Tadka

ਜੇਮੀ ਕੈਮਰੇ ਅੱਗੇ ਬੋਲਡ ਅੰਦਾਜ਼ ਕਾਫੀ ਖੁੱਲ੍ਹ ਕੇ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਉਸ ਦਾ ਅਜਿਹਾ ਕਾਤਿਲਾਨਾ ਅੰਦਾਜ਼ ਫੈਨਜ਼ ਨੂੰ ਮਦਹੋਸ਼ ਬਣਾਉਣ ਵਾਲਾ ਹੈ।

Punjabi Bollywood Tadka

ਇੰਨਾ ਹੀ ਨਹੀਂ ਜੇਮੀ ਨੇ ਸਮੁੰਦਰ ਕਿਨਾਰੇ ਪਾਣੀ 'ਚ ਬਿਕਨੀ ਪਾ ਕੇ ਹੌਟ ਪੋਜ਼ ਦਿੱਤੇ ਹਨ।

Punjabi Bollywood Tadka

ਇਸ ਤੋਂ ਇਲਾਵਾ ਉਸ ਨੇ ਕਾਲੇ ਰੰਗ ਦੀ ਬਿਕਨੀ 'ਚ ਵੀ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਬਾਥਰੂਮ 'ਚ ਨਹਾਉਂਦੀ ਨਜ਼ਰ ਆ ਰਹੀ ਹੈ।

 

A post shared by Jemma Lucy (@jemlucy) on

 

Punjabi Bollywood Tadka


Tags: Jemma LucyNude and Bold Photoshoot Black BikiniHollywood Celebrityਜੇਮੀ ਲਿਊਸੀ