FacebookTwitterg+Mail

ਟਾਈਟ ਡਰੈੱਸ 'ਚ ਦਿਖਿਆ ਮਾਡਲ ਦਾ ਮਦਹੋਸ਼ ਕਰਨ ਵਾਲਾ ਕਾਤਿਲਾਨਾ ਹੁਸਨ

jemma lucy shows her tiny waist
05 December, 2017 07:09:33 PM

ਲੰਡਨ (ਬਿਊਰੋ)— ਮਾਡਲ ਜੇਮਾ ਲੂਸੀ ਹਮੇਸ਼ਾ ਆਪਣੀਆਂ ਹੌਟ ਤਸਵੀਰਾਂ ਕਾਰਨ ਸੁਰਖੀਆਂ 'ਚ ਰਹਿੰਦੀ ਹੈ। ਨਿੱਤ ਦਿਨ ਜੇਮਾ ਆਪਣੀਆਂ ਹੌਟ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
Punjabi Bollywood Tadka
ਹਾਲ ਹੀ 'ਚ ਉਸ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਜੇਮਾ ਨੇ ਵਨ ਪੀਸ ਡਰੈੱਸ ਪਹਿਨੀ ਹੋਈ ਹੈ।
Punjabi Bollywood Tadka
ਇਸ ਦੌਰਾਨ ਉਸ ਦੀ ਡਰੈੱਸ ਇੰਨੀ ਟਾਈਟ ਸੀ ਕਿ ਉਸ ਦੇ ਪ੍ਰਾਈਵੇਟ ਪਾਰਟਸ ਦੀ ਸ਼ੇਪ ਸਾਫ ਨਜ਼ਰ ਆ ਰਹੀ ਸੀ ਪਰ ਜੇਮਾ ਇਸ ਡਰੈੱਸ 'ਚ ਬੇਹੱਦ ਹੌਟ ਲੱਗ ਰਹੀ ਸੀ।
Punjabi Bollywood Tadka
ਦੱਸਣਯੋਗ ਹੈ ਕਿ ਜੇਮਾ ਪਹਿਲਾਂ ਵੀ ਕਈ ਵਾਰ ਅਜਿਹੀਆਂ ਹੌਟ ਤਸਵੀਰਾਂ ਆਪਣੇ ਫੈਨਜ਼ ਨਾਲ ਸ਼ੇਅਰ ਕਰ ਚੁੱਕੀ ਹੈ।
Punjabi Bollywood TadkaPunjabi Bollywood Tadka


Tags: Jemma Lucy Instagram Red Dress Hollywood Celebrity