FacebookTwitterg+Mail

ਨਿਊਡ ਤਸਵੀਰਾਂ ਲੀਕ ਹੋਣ 'ਤੇ ਇਸ ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਬਟੋਰੀ ਸੀ ਵਾਹ-ਵਾਹ, ਅੱਜ ਹੈ ਕਰੋੜਾਂ ਦੀ ਮਾਲਕਣ

jennifer lawrence
16 August, 2017 05:01:40 PM

ਮੁੰਬਈ— ਹਾਲੀਵੁੱਡ ਅਭਿਨੇਤਰੀ ਜੈਨੀਫਰ ਲਾਰੇਂਸ ਦਾ ਬੀਤੇ ਦਿਨੀਂ ਜਨਮਦਿਨ ਸੀ। ਉਸ ਨੇ 14 ਸਾਲ ਦੀ ਉਮਰ 'ਚ ਥੀਏਟਰ 'ਚ ਅਭਿਨੈ 'ਚ ਸ਼ੁਰੂ ਦਿੱਤਾ ਸੀ। ਦੱਸ ਦਦੀਏ ਕਿ ਜੈਨੀਫਰ ਕਰੀਬ 480 ਕਰੋੜ ਰੁਪਏ ਦੀ ਸੰਪਤੀ ਦੀ ਮਾਲਕਣ ਹੈ।

Punjabi Bollywood Tadka

3 ਸਾਲ ਪਹਿਲਾ ਉਸ ਦੀਆਂ ਕੁਝ ਤਸਵੀਰਾਂ ਲੀਕ ਹੋਈਆਂ ਸਨ, ਜਿਸ ਕਾਰਨ ਉਹ ਮੀਡੀਆ ਦੀਆਂ ਸੁਰਖੀਆਂ ਬਣ ਗਈ ਸੀ।

Punjabi Bollywood Tadka

ਹਾਲਾਂਕਿ ਆਪਣੀ ਲੀਕ ਹੋਈਆਂ ਨਿਊਡ ਤਸਵੀਰਾਂ 'ਤੇ ਜੈਨੀਫਰ ਨੇ ਕਿਹਾ ਸੀ ਕਿ, ਇਹ ਜੁਰਮ ਹੈ। 

Punjabi Bollywood Tadka
ਨਾਟਕ ਤੇ ਅਭਿਨੈ ਲਈ ਕਦੇ ਟ੍ਰੇਨਿੰਗ ਹਾਸਲ ਨਾ ਕਰਨ ਵਾਲੀ ਜੈਨੀਫਰ ਨੇ ਟੀ. ਵੀ. 'ਤੇ ਟੀ. ਬੀ. ਐੱਸ. ਚੈਨਲ 'ਤੇ 2007 ਤੋਂ 2009 ਤੱਕ ਪ੍ਰਸਾਰਿਤ 'ਦਿ ਬਿੱਲ ਅੰਗਵਲ ਸ਼ੋਅ ਸਿਟਕ' 'ਚ ਕੰਮ ਕੀਤਾ।

Punjabi Bollywood Tadka

ਉਸ ਨੇ ਆਪਣਾ ਫਿਲਮੀ ਕਰੀਅਰ 'ਦਿ ਬਰਨਿੰਗ ਪਲੇਨ' ਤੋਂ ਸ਼ੁਰੂ ਕੀਤਾ ਸੀ।

Punjabi Bollywood Tadka

ਮੁੱਖ ਕਿਰਦਾਰ ਦੇ ਰੂਪ 'ਚ ਉਸ ਦੀ ਪਹਿਲੀ ਫਿਲਮ 'ਦਿ ਪੋਕਰ ਹਾਊਸ' ਸੀ।

Punjabi Bollywood Tadka

ਇਸ ਤੋਂ ਬਾਅਦ ਉਸ ਨੇ ਕਈ ਫਿਲਮਾਂ 'ਚ ਕੰਮ ਕੀਤਾ।

Punjabi Bollywood Tadka

ਉਸ ਨੇ ਐਕਡਮੀ ਐਵਾਰਡਜ਼, ਗੋਲਡਨ ਗਲੋਬ ਐਵਾਰਡ, ਸੈਟੇਲਾਈਟ ਪੁਰਸਕਾਰ ਤੇ ਸਕ੍ਰੀਨ ਐਕਟਰਸ ਪੁਰਸਕਾਰਾਂ ਨਾਲ ਨਵਾਜਿਆ ਜਾ ਚੁੱਕਾ ਹੈ।

Punjabi Bollywood Tadka

Punjabi Bollywood Tadka


Tags: Hollywood CelebrityJennifer Lawrence 480 croresThe Burning Planetਜੈਨੀਫਰ ਲਾਰੇਂਸ 480 ਕਰੋੜਦਿ ਬਰਨਿੰਗ ਪਲੇਨ