FacebookTwitterg+Mail

ਸਾਬਕਾ ਪ੍ਰੇਮਿਕਾ ਦੇ ਕਹਿਣ 'ਤੇ ਅਦਾਕਾਰਾ ਕਰਵਾ ਰਹੀ ਹੈ ਆਪਣੇ ਹੀ ਪ੍ਰੇਮੀ ਦੀ ਜਾਸੂਸੀ

jennifer lopez
22 July, 2017 11:26:34 AM

ਲੰਡਨ — ਅਮਰੀਕੀ ਅਭਿਨੇਤਰੀ ਜੈਨੀਫਰ ਵਿਨ ਲੋਪੇਜ 5 ਮਹੀਨੇ ਤੱਕ ਆਪਣੇ ਪ੍ਰੇਮੀ ਅਲੈਕਸ ਰੋਡੀਗਜ ਦੀ ਜਾਸੂਸੀ ਕਰਵਾ ਰਹੀ ਹੈ। ਇਸ ਦਾ ਕਾਰਨ ਅਲੈਕਸ ਦੇ ਖਿਲਾਫ ਕਥਿਤ ਸਾਬਕਾ ਪ੍ਰੇਮਿਕਾ ਦੁਆਰਾ ਕੁਝ ਖੁਲਾਸੇ ਹੋਏ, ਜਿਸ ਤੋਂ ਬਾਅਦ ਅਭਿਨੇਤਰੀ ਲੋਪੇਜ ਨੇ ਇਕ ਜਾਸੂਸ ਨੂੰ ਵੀ ਹਾਅਰ ਕਰ ਲਿਆ ਹੈ, ਜੋ ਰੋਜ਼ਾਨਾ ਅਲੈਕਸ ਦਾ ਪਿੱਛਾ ਕਰਦਾ ਹੈ। ਸੂਤਰਾਂ ਮੁਤਾਬਕ ਬੇਸਬਾਲ ਖਿਡਾਰੀ ਅਲੈਕਸ (41) ਨੂੰ ਪਤਾ ਲੱਗਾ ਕਿ ਉਸ ਦੀ ਪ੍ਰੇਮਿਕਾ ਲੋਪੇਜ (48) ਨੇ ਉਸ ਦਾ ਪਿੱਛਾ ਕਰਨ ਲਈ ਇਕ ਜਾਸੂਸ ਨਿਯੁਕਤ ਕੀਤਾ ਹੈ ਤਾਂ ਉਸ ਨਾਲ ਕਾਫੀ ਲੜਾਈ ਹੋਈ। ਅਭਿਨੇਤਾ ਦੀ ਸਾਬਕਾ ਪ੍ਰੇਮਿਕਾ ਉਸ ਤੋਂ 6 ਲੱਖ ਡਾਲਰ ਦੀ ਮੰਗ ਕਰ ਰਹੀ ਹੈ।

Punjabi Bollywood Tadka

ਉਸ ਨੇ ਧਮਕੀ ਦਿੱਤੀ ਹੈ ਕਿ ਉਸ ਨੂੰ ਇਹ ਰਕਮ ਨਾ ਦਿੱਤੀ ਤਾਂ ਪੁਰਾਣੇ ਟੈਕਸਟ ਮੈਸੇਜ ਨੂੰ ਵਾਇਰਲ ਕਰ ਦੇਵੇਗੀ। ਅਭਿਨੇਤਰੀ ਨੇ ਇਸ ਮਹਿਲਾ ਨਾਲ ਆਪਣੇ ਰਿਸ਼ਤੇ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ ਪਰ ਇਹ ਮਹਿਲਾ ਪਿਛਲੇ 3 ਸਾਲਾਂ ਤੋਂ ਉਸ ਨਾਲ ਸੰਪਰਕ ਕਰ ਰਹੀ ਹੈ।

Punjabi Bollywood Tadka

ਅਕੈਲਸ ਨੇ ਉਸ ਨੂੰ ਪੈਸੇ ਨਾ ਦੇਣ ਦਾ ਫੈਸਲਾ ਲਿਆ ਹੈ, ਜੇਕਰ ਮਹਿਲਾ ਨੇ ਦੋਬਾਰਾ ਧਮਕੀ ਦਿੱਤੀ ਤਾਂ ਉਹ ਪੁਲਸ 'ਚ ਸ਼ਿਕਾਇਤ ਕਰ ਦੇਵਾਗਾ।

Punjabi Bollywood Tadka


Tags: Hollywood CelebrityJennifer LopezAlex Rodriguezਜੈਨੀਫਰ ਵਿਨ ਲੋਪੇਜਅਲੈਕਸ ਰੋਡੀਗਜ