FacebookTwitterg+Mail

Pics : ਸਵਿਮ ਸੂਟ 'ਚ ਹਾਲੀਵੁੱਡ ਹਸੀਨਾ ਨੇ ਬਿਖੇਰੇ ਹੌਟਨੈੱਸ ਦੇ ਜਲਵੇ

jennifer metcalfe
22 January, 2018 07:52:50 PM

ਲੰਡਨ (ਬਿਊਰੋ)— ਹਾਲੀਵੁੱਡ ਅਭਿਨੇਤਰੀ ਜੈਨੀਫਰ ਮੈਟਕਾਫ ਦੀਆਂ ਹਮੇਸ਼ਾ ਹੀ ਆਪਣੀ ਹੌਟਨੈੱਸ ਨਾਲ ਚਰਚਾ 'ਚ ਰਹਿੰਦੀ ਹੈ। ਹਾਲ ਹੀ 'ਚ ਜੈਨੀਫਰ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ 'ਚ ਉਸਦਾ ਹੌਟ ਅੰਦਾਜ਼ ਦੇਖਣ ਮਿਲ ਰਿਹਾ ਹੈ। ਇਨ੍ਹਾਂ ਤਸਵੀਰਾਂ 'ਚ ਉਹ ਸਮੁੰਦਰ ਕੰਢੇ ਹੌਟਨੈੱਸ ਦੇ ਜਲਵੇ ਬਿਖੇਰਦੀ ਨਜ਼ਰ ਆ ਰਹੀ ਹੈ।

Punjabi Bollywood Tadka
ਇਨ੍ਹਾਂ ਤਸਵੀਰਾਂ 'ਚ ਜੈਨੀਫਰ ਸਵਿਮ ਸੂਟ ਪਹਿਨ ਬੇਹੱਦ ਹੌਟ ਨਜ਼ਰ ਆ ਰਹੀ ਹੈ। ਇਸ ਦੌਰਾਨ ਪਾਣੀ ਦੀਆਂ ਲਹਿਰਾਂ 'ਚ ਜੈਨੀਫਰ ਖੂਬ ਮਸਤੀ ਕਰਦੀ ਦਿਖਾਈ ਦੇ ਰਹੀ ਹੈ। ਜੈਨੀਫਰ ਦੀ ਫੈਨਜ਼ ਫਾਲੋਇੰਗ ਦੀ ਗੱਲ ਕਰੀਏ ਤਾਂ ਉਸਦੇ ਇੰਸਟਾਗ੍ਰਾਮ 'ਤੇ ਕਰੀਬ 477,000 ਫਾਲੋਅਰਜ਼ ਹਨ।

Punjabi Bollywood Tadka
ਦੱਸਣਯੋਗ ਹੈ ਕਿ ਜੈਨੀਫਰ ਫਿਲਮੀ ਕਰੀਅਰ ਦੌਰਾਨ 'ਬਰਥਡੇ ਗਰਲ' 'ਚ ਅਹਿਮ ਭੂਮਿਕਾ 'ਚ ਦਿਖਾਈ ਦਿੱਤੀ। ਇਸ ਤੋਂ ਇਲਾਵਾ ਜੈਨੀਫਰ ਕਈ ਮਸ਼ਹੂਰ ਟੀ. ਵੀ. ਸ਼ੋਅਜ਼ 'ਡਾਂਸਿੰਗ ਆਨ ਆਈਸ', 'ਐਮਰਡੇਲ' 'ਚ ਨਜ਼ਰ ਆ ਚੁੱਕੀ ਹੈ।

Punjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood Tadka

 


Tags: Jennifer Metcalfe Instagra Beach Hotness Swimsuit Hollywood Actress

Edited By

Kapil Kumar

Kapil Kumar is News Editor at Jagbani.