FacebookTwitterg+Mail

'ਇਸ਼ੀਤਾ' ਨੂੰ ਪਿਛਾੜ ਇਸ ਹਸੀਨਾ ਨੇ ਸੋਸ਼ਲ ਮੀਡੀਆ 'ਤੇ ਮਚਾਇਆ ਤਹਿਲਕਾ, ਬਣਾਇਆ ਰਿਕਾਰਡ

jennifer winget
28 June, 2017 08:09:41 PM

ਮੁੰਬਈ— ਬਾਲੀਵੁੱਡ ਦੀ ਟਾਪ ਸਟਾਰ ਤੋਂ ਵੱਧ ਛੋਟੇ ਪਰਦੇ ਦੀਆਂ ਅਦਾਕਾਰਾ ਦੀ ਲੋਕਪ੍ਰਿਯਤਾ ਦਾ ਹਰ ਕੋਈ ਕਾਇਲ ਰਹਿੰਦਾ ਹੈ। ਦੀਪਿਕਾ ਪਾਦੁਕੋਣ, ਪ੍ਰਿਯੰਕਾ ਚੋਪੜਾ ਅਤੇ ਆਲੀਆ ਭੱਟ ਦੇ ਨਾਲ-ਨਾਲ ਬਾਕੀ ਸਾਰੀਆਂ ਟਾਪ ਅਦਾਕਾਰਾਂ ਦੀ ਲੋਕਪ੍ਰਿਯਤਾ ਸਿਰਫ ਉਨ੍ਹਾਂ ਦੀਆਂ ਫਿਲਮਾਂ ਦੇ ਆਲੇ-ਦੁਆਲੇ ਹੁੰਦੀ ਹੈ।

Punjabi Bollywood Tadka

ਜਾਣਕਾਰੀ ਮੁਤਾਬਕ ਛੋਟੇ ਪਰਦੇ ਦੀ ਸਭ ਤੋਂ ਲੋਕਪ੍ਰਿਯ ਅਦਾਕਾਰਾ ਭਾਵ ਨੰਬਰ 1 ਦੀ ਗੱਲ ਕੀਤੀ ਜਾਵੇ ਤਾਂ ਇਸ ਲਿਸਟ 'ਚ ਸਭ ਤੋਂ ਉੱਪਰ ਨਾਂ ਆਉਂਦਾ ਹੈ ਦਿਵਿਆਂਕਾ ਤ੍ਰਿਪਾਠੀ ਦਾ ਪਰ ਹਾਲ ਹੀ 'ਚ ਨੰਬਰ 2 ਦੀ ਜਗ੍ਹਾ ਬਣਾਉਣ 'ਚ ਜੈਨੀਫਰ ਵਿੰਗੇਟ ਸਫਲ ਹੋਈ ਹੈ। ਜੀ ਹਾਂ, ਜੈਨੀਫਰ ਛੋਟੇ ਪਰਦੇ ਦੀ ਅਜਿਹੀ ਦੂਜੀ ਅਦਾਕਾਰਾ ਹੈ, ਜਿਨ੍ਹਾਂ ਨੂੰ ਇੰਸਟਾਗਰਾਮ 'ਤੇ 3 ਮੀਲੀਅਨ ਤੋਂ ਵੱਧ ਲੋਕ ਫਾਲੋਅ ਕਰਦੇ ਹਨ।

Punjabi Bollywood Tadka

ਹਾਲ ਹੀ 'ਚ ਸੋਸ਼ਲ ਮੀਡੀਆ ਰਾਹੀ ਜੈਨੀਫਰ ਨੇ ਆਪਣੀ ਇਹ ਖੁਸ਼ੀ ਜ਼ਾਹਰ ਕੀਤੀ। ਜ਼ਿਕਰਯੋਗ ਹੈ ਕਿ ਅਦਾਕਾਰ ਕਰਨ ਸਿੰਘ ਗ੍ਰੋਵਰ ਤੋਂ ਵੱਖ ਹੋਣ ਤੋਂ ਬਾਅਦ ਜੈਨੀਫਰ ਦੀ ਲੋਕਪ੍ਰਿਯਤਾ ਲਗਾਤਾਰ ਵੱਧਦੀ ਚੱਲੀ ਗਈ। ਖਾਸ ਤੌਰ 'ਤੇ ਟੀ ਵੀ ਸ਼ੋਅ 'ਬੇਹੱਦ' 'ਚ ਉਨ੍ਹਾਂ ਦੇ ਨਕਾਰਾਤਮਕ ਕਿਰਦਾਰ ਦੇ ਕਾਰਨ।

Punjabi Bollywood Tadka

ਜ਼ਿਕਰਯੋਗ ਹੈ ਕਿ ਜੈਨੀਫਰ ਪਿਛਲੇ ਕੁਝ ਦਿਨਾਂ ਤੋਂ ਕੇਵਲ ਆਪਣੇ ਬੋਲਡ ਤਸਵੀਰਾਂ ਨੂੰ ਲੈ ਕੇ ਸੁਰਖੀਆਂ 'ਚ ਹੈ। ਜੈਨੀਫਰ ਨੇ ਹਾਲ 'ਚ ਇਕ ਹੌਟ ਫੋਟੋਸ਼ੂਟ ਕਰਾਇਆ ਹੈ, ਜਿਸ 'ਚ ਉਹ ਬਿਕਨੀ ਪਹਿਨ ਨਜ਼ਰ ਆ ਰਹੀ ਹੈ।

Punjabi Bollywood Tadka

Jennifer Winget

Punjabi Bollywood Tadka

Jennifer Winget

Punjabi Bollywood Tadka

Jennifer Winget

Punjabi Bollywood Tadka

Jennifer Winget

Punjabi Bollywood Tadka

Jennifer Winget

Punjabi Bollywood Tadka

Jennifer Winget

Punjabi Bollywood Tadka

Jennifer Winget

Punjabi Bollywood Tadka

Jennifer Winget

Punjabi Bollywood Tadka


Tags: TV Actress Jennifer Winget bikini beyhadhਜੈਨੀਫਰ ਵਿੰਗੇਟ ਦਿਵਿਆਂਕਾ ਤ੍ਰਿਪਾਠੀ