FacebookTwitterg+Mail

...ਤਾਂ ਇਸ ਵਜ੍ਹਾ ਕਾਰਨ ਸ਼੍ਰਦੇਵੀ ਦੀ ਲਾਡਲੀ ਦਾ ਹੋਇਆ ਬ੍ਰੇਕਅੱਪ

jhanvi and alleged boyfriend akshat  shahid brother ishaan khatter to blame
25 June, 2017 04:47:36 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਸ਼੍ਰੀਦੇਵੀ ਦੀ ਬੇਟੀ ਜਾਹਨਵੀ ਕਪੂਰ ਇੰਨੀ ਦਿਨੀਂ ਕਾਫੀ ਸੁਰਖੀਆਂ 'ਚ ਰਹਿੰਦੀ ਹੈ। ਜਾਹਨਵੀ ਜਿੰਨਾ ਜ਼ਿਆਦਾ ਬਾਲੀਵੁੱਡ ਡੈਬਿਊ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ, ਉਨ੍ਹਾਂ ਹੀ ਆਪਣੇ ਪ੍ਰੇਮੀ ਨੂੰ ਲੈ ਕੇ ਵੀ ਖਬਰਾਂ 'ਚ ਰਹਿੰਦੀ ਹੈ। ਕਦੇ ਖਬਰ ਆਉਂਦੀ ਹੈ ਕਿ ਉਹ ਸ਼ਿਖਰ ਪਹਰਿਆ ਨੂੰ ਡੇਟ ਕਰ ਰਹੀ ਹੈ ਤੇ ਕਦੇ ਇਹ ਖਬਰ ਆਉਂਦੀ ਹੈ ਕਿ ਉਹ ਅਕਸ਼ਤ ਰੰਜਨ ਨਾਲ ਰਿਲੇਸ਼ਨ 'ਚ ਹੈ।

 

ਹਾਲਾਂਕਿPunjabi Bollywood Tadka ਕੁਝ ਦਿਨਾਂ ਤੋਂ ਉਸ ਨੇ ਸ਼ਾਹਿਦ ਕਪੂਰ ਦੇ ਭਰਾ ਈਸ਼ਾਨ ਖੱਟਰ ਨਾਲ ਵੀ ਦੇਖਿਆ ਜਾ ਰਿਹਾ ਹੈ। ਸੂਤਰਾਂ ਮੁਤਾਬਕ ਈਸ਼ਾਨ ਅਤੇ ਜਾਹਨਵੀ ਦੀਆਂ ਵਧਦੀਆਂ ਨਜ਼ਦੀਕੀਆਂ ਤੋਂ ਅਕਸ਼ਤ ਕਾਫੀ ਗੁੱਸੇ ਹੈ ਅਤੇ ਇਸ ਕਰਕੇ ਉਨ੍ਹਾਂ ਨੇ ਜਾਹਨਵੀ ਨਾਲ ਝਗੜਾ ਕਰ ਲਿਆ।

Punjabi Bollywood Tadka

ਅਸਲ 'ਚ ਅਕਸ਼ਤ ਨੂੰ ਲੱਗਦਾ ਹੈ ਕਿ ਜਾਹਨਵੀ ਅਤੇ ਈਸ਼ਾਨ ਇਕੱਠੇ ਇੰਨਾ ਘੁੰਮਣਗੇ ਤਾਂ ਦੋਵਾਂ ਨੂੰ ਪਿਆਰ ਹੋ ਜਾਵੇਗਾ।  ਇਹੀ ਕਾਰਨ ਹੈ ਕਿ ਦੋਵਾਂ ਦਾ ਹੁਣ ਬ੍ਰੇਕਅੱਪ ਹੋ ਗਿਆ।

Punjabi Bollywood Tadka


Tags: Bollywood CelebritySrideviJhanvi KapoorAkshat RanjanShahid KapoorIshaan Khatterਜਾਹਨਵੀ ਕਪੂਰਸ਼੍ਰੀਦੇਵੀਸ਼ਾਹਿਦ ਕਪੂਰ