FacebookTwitterg+Mail

Birthday Special : ਬੋਲਡ ਤੇ ਹੌਟ ਤਸਵੀਰਾਂ ਨਾਲ ਭਰਿਆ ਹੈ ਸ਼੍ਰੀਦੇਵੀ ਦੀ ਬੇਟੀ ਜਾਹਨਵੀ ਦਾ ਇੰਸਟਾਗ੍ਰਾਮ (ਤਸਵੀਰਾਂ)

    1/18
06 March, 2017 10:27:38 PM
ਮੁੰਬਈ— ਬਾਲੀਵੁੱਡ ਦੀ 'ਹਵਾ ਹਵਾਈ' ਭਾਵ ਸ਼੍ਰੀਦੇਵੀ ਦੀ ਬੇਟੀ ਜਾਹਨਵੀ ਕਪੂਰ ਅੱਜ ਆਪਣਾ 20ਵਾਂ ਜਨਮਦਿਨ ਮਨਾ ਰਹੀ ਹੈ। ਉਸ ਦਾ ਜਨਮ 6 ਮਾਰਚ 1997 ਨੂੰ ਹੋਇਆ ਸੀ। ਜਾਹਨਵੀ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ। ਪਿਛਲੇ ਕੁਝ ਦਿਨਾਂ ਤੋਂ ਜਾਹਨਵੀ ਬਾਲੀਵੁੱਡ ਡੈਬਿਊ ਨੂੰ ਲੈ ਕੇ ਚਰਚਾ 'ਚ ਚੱਲ ਰਹੀ ਹੈ। ਜਾਹਨਵੀ ਦੇ ਪਿਤਾ ਬੋਨੀ ਕਪੂਰ ਨੇ ਵੀ ਆਪਣੇ ਇਕ ਇੰਟਰਵਿਊ 'ਚ ਕਰਨ ਜੌਹਰ ਦੀ ਫਿਲਮ ਰਾਹੀਂ ਜਾਹਨਵੀ ਦੇ ਬਾਲੀਵੁੱਡ ਡੈਬਿਊ ਕਰਨ ਦੀ ਗੱਲ ਆਖੀ ਸੀ।
ਇਸ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਜਾਹਨਵੀ ਨੂੰ ਕਰਨ ਜੌਹਰ ਲਾਂਚ ਕਰਨਗੇ ਪਰ ਅਜੇ ਤਕ ਇਸ ਗੱਲ ਦਾ ਕੋਈ ਅਧਿਕਾਰਕ ਐਲਾਨ ਨਹੀਂ ਕੀਤਾ ਗਿਆ ਹੈ। ਅੱਜ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜਾਨਹਵੀ ਦੀਆਂ ਗਲੈਮਰੈੱਸ ਤਸਵੀਰਾਂ, ਜਿਹੜੀਆਂ ਉਸ ਨੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਸ਼ੇਅਰ ਕੀਤੀਆਂ ਹਨ।

Tags: Jhanvi Kapoor Birthday Instagram Sridevi ਜਾਹਨਵੀ ਕਪੂਰ ਜਨਮਦਿਨ ਇੰਸਟਾਗ੍ਰਾਮ ਸ਼੍ਰੀਦੇਵੀ