FacebookTwitterg+Mail

ਇਵੈਂਟ 'ਚ ਸ਼ਾਰਟਸ ਪਹਿਨ ਕੇ ਪਹੁੰਚੀ ਸ਼੍ਰੀਦੇਵੀ ਦੀ ਬੇਟੀ ਨੇ ਕੈਮਰਿਆਂ ਨੂੰ ਦੇਖ ਕੇ ਛੁਪਾਇਆ ਮੂੰਹ

jhanvi kapoor spotted
13 July, 2017 02:25:46 PM

ਮੁੰਬਈ— ਸ਼੍ਰੀਦੇਵੀ ਦੀ ਬੇਟੀ ਜਾਹਨਵੀ ਕਪੂਰ ਹਾਲ ਹੀ 'ਚ ਮੁੰਬਈ ਦੇ ਜੇ. ਡਬਲਯੂ. ਮੈਰੀਏਟ ਹੋਟਲ 'ਚ ਨਜ਼ਰ ਆਈ।
Punjabi Bollywood Tadka
ਆਪਣੇ ਸੌਤੇਲੇ ਭਰਾ ਅਰਜੁਨ ਕਪੂਰ ਦੀ ਫਿਲਮ 'ਮੁਬਾਰਕਾਂ' ਦੇ ਪ੍ਰਚਾਰ ਸਮਾਗਮ 'ਚ ਪਹੁੰਚੀ ਜਾਹਨਵੀ ਸ਼ਾਰਟਸ 'ਚ ਦਿਖੀ।
Punjabi Bollywood Tadka
ਇਸ ਦੌਰਾਨ ਕੈਮਰਿਆਂ ਨੂੰ ਦੇਖਦਿਆਂ ਹੀ ਉਸ ਨੇ ਖੁਦ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ।
Punjabi Bollywood Tadka
ਇਵੈਂਟ 'ਚ ਅਨਿਲ ਕਪੂਰ ਤੇ ਇਲਿਆਨਾ ਡੀਕਰੂਜ਼ ਵੀ ਮੌਜੂਦ ਸਨ।
Punjabi Bollywood Tadka
ਇਨ੍ਹਾਂ ਤੋਂ ਇਲਾਵਾ ਕਰੀਨਾ ਕਪੂਰ ਨੂੰ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ।
Punjabi Bollywood Tadka
ਇਸ ਦੌਰਾਨ ਕਰੀਨਾ ਕਾਲੇ ਰੰਗ ਦੀ ਡਰੈੱਸ 'ਚ ਮੈਚਿੰਗ ਹੈਟ 'ਚ ਨਜ਼ਰ ਆਈ।
Punjabi Bollywood Tadka
ਏਅਰਪੋਰਟ 'ਤੇ ਹੀ ਅਨੁਸ਼ਕਾ ਸ਼ਰਮਾ, ਕੰਗਨਾ ਰਣੌਤ, ਟਾਈਗਰ ਸ਼ਰਾਫ, ਨਿਧੀ ਅਗਰਵਾਲ, ਸੁਸ਼ਾਂਤ ਸਿੰਘ ਰਾਜਪੂਤ, ਕਾਜੋਲ ਤੇ ਮੰਦਾਨਾ ਕਰੀਮੀ ਵਰਗੇ ਸਿਤਾਰੇ ਵੀ ਨਜ਼ਰ ਆਏ।
Punjabi Bollywood Tadka
ਉਥੇ ਕੈਟਰੀਨਾ ਤੇ ਰਣਬੀਰ ਨੂੰ ਮਹਿਬੂਬ ਸਟੂਡੀਓ ਦੇ ਬਾਹਰ ਦੇਖਿਆ ਗਿਆ।
Punjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Jhanvi Kapoor Anil Kapoor Arjun Kapoor Party Mubarkaan