FacebookTwitterg+Mail

29 ਮਈ ਨੂੰ ਰਿਲੀਜ਼ ਹੋਣ ਵਾਲੇ ਜੋਰਡਨ ਸੰਧੂ ਦੇ ਗੀਤ 'ਮੋਹਾਲੀ ਵਾਲੀਏ' ਦੇ ਸ਼ੂਟ ਦੀਆਂ ਤਸਵੀਰਾਂ

    1/1
25 May, 2017 03:02:01 PM

ਜਲੰਧਰ— ਜੋਰਡਨ ਸੰਧੂ ਦਾ ਨਵਾਂ ਗੀਤ 'ਮੋਹਾਲੀ ਵਾਲੀਏ' 29 ਮਈ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਦੇ ਸ਼ੂਟ ਸਮੇਂ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਹੜੀਆਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ।
Punjabi Bollywood Tadka
'ਮੋਹਾਲੀ ਵਾਲੀਏ' ਗੀਤ ਦੇ ਬੋਲ ਬੰਟੀ ਬੈਂਸ ਨੇ ਲਿਖੇ ਹਨ, ਜਿਹੜੇ ਬਾਕਮਾਲ ਗੀਤ ਲਿਖਣ ਲਈ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਜਾਣੇ ਜਾਂਦੇ ਹਨ।
Punjabi Bollywood Tadka

ਗੀਤ ਨੂੰ ਜੱਸੀ ਐਕਸ ਨੇ ਸੰਗੀਤ ਦਿੱਤਾ ਹੈ। 'ਮੋਹਾਲੀ ਵਾਲੀਏ' ਬੰਟੀ ਬੈਂਸ ਤੇ ਅਮਨ ਸੈਣੀ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ। ਗੀਤ ਬੰਟੀ ਬੈਂਸ ਪ੍ਰੋਡਕਸ਼ਨਜ਼ ਦੇ ਬੈਨਰ ਹੇਠ ਰਿਲੀਜ਼ ਹੋਵੇਗਾ।
Punjabi Bollywood Tadka
ਜੋਰਡਨ ਸੰਧੂ
Punjabi Bollywood Tadka
ਗੀਤ ਦੀ ਮਾਡਲ ਨਾਲ ਜੋਰਡਨ ਸੰਧੂ


Tags: Jordan Sandhu Bunty Bains Mohali Waaliye ਜੋਰਡਨ ਸੰਧੂ ਬੰਟੀ ਬੈਂਸ ਮੋਹਾਲੀ ਵਾਲੀਏ