FacebookTwitterg+Mail

ਆਰਥਿਕ ਤੰਗੀ ਕਾਰਨ ਮੁੰਬਈ ਦੀਆਂ ਸਕੜਾਂ 'ਤੇ ਕਦੇ ਪੈੱਨ ਵੇਚਿਆ ਕਰਦਾ ਸੀ ਬਾਲੀਵੁੱਡ ਦਾ ਇਹ ਕਾਮੇਡੀ ਕਿੰਗ

johnny lever happy birthday
14 August, 2017 11:50:05 AM

ਮੁੰਬਈ— ਬਾਲੀਵੁੱਡ ਦੇ ਮਸ਼ਹੂਰ ਕਾਮੇਡੀਅਨ ਅਭਿਨੇਤਾ ਜਾਨੀ ਲੀਵਰ ਅੱਜ 60 ਸਾਲਾਂ ਦੇ ਹੋ ਚੁੱਕੇ ਹਨ। 14 ਅਗਸਤ 1957 ਨੂੰ ਆਂਧਰਾਂ ਪ੍ਰਦੇਸ਼ 'ਚ ਜੰਮੇ ਜਾਨੀ ਦੇ ਘਰ ਦੇ ਹਲਾਤ ਕੁਝ ਸਹੀਂ ਨਹੀਂ ਸਨ। ਅਸਲ 'ਚ ਉਨ੍ਹਾਂ ਦੇ ਪਿਤਾ ਹਿੰਦੂਸਤਾਨ ਲੀਵਰ ਲਿਮਿਟੇਡ 'ਚ ਕੰਮ ਕਰਦੇ ਸਨ। ਜਾਨੀ ਪਰਿਲਾਰ 'ਚ ਸਭ ਤੋਂ ਵੱਡਾ ਸੀ। ਇਸ ਤੋਂ ਬਾਅਦ 3 ਭੈਣਾਂ ਤੇ 2 ਭਰਾ ਵੀ ਸਨ।

Punjabi Bollywood Tadka

ਉਨ੍ਹਾਂ ਦੇ ਘਰ ਦਾ ਸਾਰਾ ਖਰਚ ਪਿਤਾ ਦੀ ਆਮਦਨ ਤੋਂ ਹੀ ਚੱਲਦਾ ਸੀ। ਆਰਥਿਕ ਹਲਾਤਾਂ ਕਾਰਨ ਜਾਨੀ ਨੇ ਆਪਣੀ ਸਕੂਲੀ ਪੜਾਈ ਨੂੰ 7ਵੀਂ ਤੱਕ ਜਾਰੀ ਰੱਖਿਆ ਤੇ ਫਿਰ ਪੜਾਈ ਛੱਡ ਕੇ ਆਪਣੇ ਪਿਤਾ ਦੇ ਮੋਢਿਆਂ ਦਾ ਬੋਝ ਘੱਟ ਕਰਨ 'ਚ ਲੱਗ ਗਏ। ਉਨ੍ਹਾਂ ਨੇ ਪੜਾਈ ਛੱਡ ਕੇ ਆਪਣਾ ਪੈੱਨ ਵੇਚਣ ਦਾ ਕਾਰੋਬਾਰ ਸ਼ੁਰੂ ਕਰ ਦਿੱਤਾ।

Punjabi Bollywood Tadka

ਪੈੱਨ ਵੇਚਣ ਦੇ ਨਾਲ-ਨਾਲ ਉਨ੍ਹਾਂ ਨੇ ਛੋਟੀ ਮੋਟੀ ਕਾਮੇਡੀ ਨਾਲ ਲੋਕਾਂ ਨੂੰ ਖੁਸ਼ ਕਰਨਾ ਸ਼ੁਰੂ ਕੀਤਾ। ਉਨ੍ਹਾਂ ਨੇ ਆਪਣੇ ਜ਼ਿੰਦਗੀ 'ਚ ਕਈ ਸੰਘਰਸ਼ ਕੀਤੇ। ਇਸ ਤੋਂ ਬਾਅਦ ਉਨ੍ਹਾਂ ਨੂੰ ਬਾਲੀਵੁੱਡ 'ਚ ਖਾਸ ਜਗ੍ਹਾ ਬਣਾਈ। 

Punjabi Bollywood Tadka
ਦੱਸਿਆ ਜਾਂਦਾ ਹੈ ਕਿ ਜਾਨੀ ਲੀਵਰ ਨੇ ਮੁੰਬਈ ਜਾ ਕੇ ਮੁੰਬਈ ਦੀਆਂ ਸੜਕਾਂ 'ਤੇ ਪੈੱਨ ਵੇਚਦਾ ਸੀ। ਉਹ ਬਾਲੀਵੁੱਡ ਦੇ ਗੀਤਾਂ 'ਤੇ ਡਾਂਸ ਤੇ ਬਾਲੀਵੁੱਡ ਸਿਤਾਰਿਆਂ ਦੀ ਨਕਲ ਕਰ-ਕਰ ਕੇ ਪੈੱਨ ਵੇਚਿਆ ਕਰਦਾ ਸੀ। ਅੱਜ ਉਨ੍ਹਾਂ ਕੋਲ ਕਰੋੜਾ ਸੰਪਤੀ ਹੈ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Bollywood CelebrityJohnny LeverBirthdayComedy kingਜਾਨੀ ਲੀਵਰਜਨਮਦਿਨ