FacebookTwitterg+Mail

B'day Spl: ਤਸਵੀਰਾਂ 'ਚ ਦੇਖੋ ਜੋਰਡਾਨਾ ਦਾ ਸੈਕਸੀ ਅੰਦਾਜ਼, ਜੋ ਤੁਹਾਨੂੰ ਬਣਾ ਲਵੇਗਾ ਆਪਣਾ ਦੀਵਾਨਾ

    1/15
28 April, 2017 12:23:22 PM
ਮੁੰਬਈ— ਅਮਰੀਕੀ ਹਾਲੀਵੁੱਡ ਅਭਿਨੇਤਰੀ ਜੋਰਡਾਨਾ ਬ੍ਰਿਊਸਟਰ ਅੱਜ ਆਪਣਾ ਜਨਮਦਿਨ ਹੈ। ਅਭਿਨੇਤਰੀ ਜੋਰਡਾਨਾ ਦਾ ਜਨਮ 26 ਅਪ੍ਰੈਲ 1980 ਨੂੰ ਪਨਾਮਾ ਸਿਟੀ 'ਚ ਹੋਇਆ ਸੀ। ਉਸ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਸਾਲ 1995 ਨੂੰ ਕੀਤੀ ਸੀ, ਜਦੋਂ ਉਹ ਸਿਰਫ 15 ਸਾਲ ਦੀ ਸੀ। ਉਸ ਨੇ ਆਪਣੀ ਪਹਿਲੀ ਫੀਚਰ ਫਿਲਮ ਸਾਲ 1998 'ਚ ਕੀਤੀ ਸੀ। ਸਾਲ 2001 'ਚ ਫਿਲਮ 'ਦਿ ਫਾਸਟ ਐਂਡ ਫਿਊਰੀਅਸ' 'ਚ ਮਿਆ ਟੋਰੇਟੋ ਦਾ ਕਿਰਦਾਰ ਅਦਾ ਕੀਤਾ ਸੀ। ਇਸ ਤੋਂ ਬਾਅਦ ਉਸ ਦਾ ਫਿਲਮਾਂ 'ਚ ਕੰਮ ਕਰਨ ਦਾ ਸਿਲਸਿਲਾ ਜਾਰੀ ਹੋ ਗਿਆ ਸੀ। ਫਿਲਮਾਂ ਤੋਂ ਇਲਾਵਾ ਉਸ ਨੇ ਕਈ ਟੀ. ਵੀ. ਸ਼ੋਅ ਵੀ ਕੀਤੇ ਹਨ। ਉਸ ਨੇ 'ਅੱਨਾਪੋਲਿਸ', 'ਨਿਅਰਿੰਗ ਗ੍ਰੇਸ', 'ਫਾਸਟ ਫਾਈਵ', 'ਹੋਮ ਸਵੀਟ ਹੇਲ', 'ਫਾਸਟ ਐਂਡ ਫਿਊਰੀਅਸ 6' ਅਤੇ 'ਫਿਊਰੀਅਸ 7' ਸਮੇਤ ਕਈ ਸੁਪਰਹਿੱਟ ਫਿਲਮਾਂ 'ਚ ਕੰਮ ਕੀਤਾ ਹੈ। ਅੱਗੇ ਦੇਖੋ ਜੋਰਡਾਨਾ ਦੀਆਂ ਕੁਝ ਖਾਸ ਤਸਵੀਰਾਂ।

Tags: Jordana BrewsterbirthdayPanamaAmericanਜੋਰਡਾਨਾ ਬ੍ਰਿਊਸਟਰਜਨਮਦਿਨ