FacebookTwitterg+Mail

ਜੰਗਲ 'ਚ ਇਸ ਹਸੀਨਾ ਨੇ ਲਿਆ ਹੌਟ ਸ਼ਾਵਰ ਬਾਥ, ਦੇਖੋ ਬੋਲਡ ਤਸਵੀਰਾਂ ਤੇ ਵੀਡੀਓ

26 November, 2015 10:48:28 PM
ਆਸਟ੍ਰੇਲੀਆ- ਜੌਰਜੀ ਪੋਰਟਰ ਨੇ ਹਾਲ ਹੀ 'ਚ ਇਕ ਟੀ. ਵੀ. ਸ਼ੋਅ 'ਚ ਹਿੱਸਾ ਲੈਣ ਕਾਰਨ ਕੁਝ ਦਿਨ ਜੰਗਲਾਂ 'ਚ ਬਿਤਾਏ। ਇਸ ਦੌਰਾਨ ਉਹ ਜੰਗਲ 'ਚ ਪਾਣੀ ਦੇ ਝਰਨੇ 'ਚ ਵੀ ਨਹਾਇਆ। ਚਿੱਟੇ ਸਵਿਮਸੂਟ 'ਚ ਉਹ ਕਮਾਲ ਦੀ ਲੱਗ ਰਹੀ ਸੀ।
ਉਸ ਦਾ ਅਵਤਾਰ ਕਾਫੀ ਚਰਚਾ 'ਚ ਬਣਿਆ ਹੋਇਆ ਹੈ। ਇਸ ਸ਼ੋਅ ਨੂੰ ਆਸਟ੍ਰੇਲੀਆ ਦੇ ਜੰਗਲਾਂ 'ਚ ਸ਼ੂਟ ਕੀਤਾ ਗਿਆ ਜਾ ਰਿਹਾ ਹੈ। ਸ਼ੋਅ 'ਚ ਉਸ ਦੇ ਜਿੱਤਣ ਦੀ ਕਾਫੀ ਉਮੀਦ ਕੀਤੀ ਜਾ ਰਹੀ ਹੈ। ਤੁਸੀਂ ਵੀ ਦੇਖੋ ਉਸ ਦੇ ਜੰਗਲ 'ਚ ਨਹਾਉਂਦੇ ਹੋਏ ਦੀਆਂ ਕੁਝ ਹੌਟ ਤਸਵੀਰਾਂ।

Tags: ਜੌਰਜੀ ਪੋਰਟਰ Jorgie Porter ਸ਼ਾਵਰ ਬਾਥ Shower Bath