FacebookTwitterg+Mail

29 ਸਾਲ ਵੱਡੇ ਕਬੀਰ ਬੇਦੀ ਨਾਲ ਵਿਆਹ ਕਰ ਕੇ ਚਰਚਾ 'ਚ ਆਈ ਸੀ ਇਹ ਅਦਾਕਾਰਾ, ਸੌਤੇਲੀ ਬੇਟੀ ਤੋਂ ਹੈ 4 ਸਾਲ ਛੋਟੀ

kabir bedi
18 August, 2017 04:32:34 PM

ਮੁੰਬਈ— ਮਾਡਲ ਤੇ ਅਭਿਨੇਤਰੀ ਪ੍ਰਵੀਨ ਦੁਸਾਂਜ ਉਸ ਸਮੇਂ ਅਚਾਨਕ ਚਰਚਾ 'ਚ ਆ ਗਈ ਸੀ ਜਦੋਂ ਉਸ ਨੇ 29 ਸਾਲ ਵੱਡੇ ਅਭਿਨੇਤਾ ਕਬੀਰ ਬੇਦੀ ਨਾਲ ਵਿਆਹ ਕਰਵਾਇਆ ਸੀ।

Punjabi Bollywood Tadka

ਬ੍ਰਿਟਿਸ਼ ਮੂਲ ਦੀ ਅਦਾਕਾਰਾ ਪ੍ਰਵੀਨ ਤੇ ਕਬੀਰ ਬੇਦੀ ਨੇ 10 ਸਾਲ ਦੇ ਅਫੇਅਰ ਤੋਂ ਬਾਅਦ ਵਿਆਹ ਕਰਵਾਇਆ ਸੀ। ਪ੍ਰਵੀਨ ਨਾਲ ਕਬੀਰ ਦਾ ਇਹ ਚੌਥਾ ਵਿਆਹ ਸੀ।

Punjabi Bollywood Tadka

ਆਪਣੇ 70ਵੇਂ ਜਨਮਦਿਨ 'ਤੇ ਸਾਲ 2016 'ਚ ਕਬੀਰ ਨੇ ਪ੍ਰਵੀਨ ਨਾਲ ਵਿਆਹ ਕਰਵਾਇਆ ਸੀ। ਪ੍ਰਵੀਨ ਮਾਡਲ ਤੇ ਅਦਾਕਾਰਾ ਤੋਂ ਇਲਾਵਾ ਟੀ. ਵੀ. ਪ੍ਰੋਡਿਊਸਰ ਵੀ ਹੈ।

Punjabi Bollywood Tadka

ਵਿਆਹ ਤੋਂ ਪਹਿਲਾ ਪ੍ਰਵੀਨ ਕਈ ਸਾਲਾਂ ਤੱਕ ਕਬੀਰ ਨਾਲ ਲਿਵਇਨ 'ਚ ਰਹੀ। ਕਮਾਲ ਦੀ ਗੱਲ ਤਾਂ ਇਹ ਹੈ ਕਿ ਪ੍ਰਵੀਨ, ਕਬੀਰ ਬੇਦੀ ਦੀ ਬੇਟੀ ਪੂਜਾ ਬੇਦੀ ਤੋਂ 4 ਸਾਲ ਛੋਟੀ ਹੈ।

Punjabi Bollywood Tadka

ਪ੍ਰਵੀਨ ਦੁਸਾਂਜ ਮਾਡਲ ਨਿਨ ਦੁਸਾਂਜ ਦੀ ਭੈਣ ਹੈ। ਪ੍ਰਵੀਨ 6 ਭੈਣ-ਭਰਾਵਾਂ 'ਚੋਂ ਸਭ ਤੋਂ ਵੱਡੀ ਹੈ।

Punjabi Bollywood Tadka

ਪ੍ਰਵੀਨ ਤੇ ਕਬੀਰ ਦੀ ਪਹਿਲੀ ਮੁਲਾਕਾਤ ਲੰਡਨ 'ਚ ਹੋਈ ਸੀ। ਪਹਿਲਾ ਕਬੀਰ ਨਾਲ ਵਿਆਹ ਲਈ ਪ੍ਰਵੀਨ ਦੇ ਘਰ ਵਾਲੇ ਰਾਜੀ ਨਹੀਂ ਸਨ ਪਰ ਬਾਅਦ 'ਚ ਸਾਰੇ ਮੰਨ ਗਏ ਸਨ।


Tags: Bollywood CelebrityParveen DusanjKabir BediPooja Bedi ਪ੍ਰਵੀਨ ਦੁਸਾਂਜਕਬੀਰ ਬੇਦੀ