FacebookTwitterg+Mail

Pics : ਪੂਲ ਕੰਢੇ ਹੌਟ ਲੁੱਕ 'ਚ ਨਜ਼ਰ ਆਈ ਬ੍ਰਿਟਿਸ਼ ਅਦਾਕਾਰਾ

kady mcdermott
18 June, 2018 04:11:54 PM

ਮੁੰਬਈ (ਬਿਊਰੋ)— ਰਿਐਲਿਟੀ ਸਟਾਰ ਤੇ ਮਾਡਲ ਕੈਡੀ ਮੈਕਡਰਮੋਟ ਅਕਸਰ ਆਪਣੀਆਂ ਹੌਟ ਤਸਵੀਰਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ 'ਚ ਕੈਡੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਸਦਾ ਹੌਟ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।

Punjabi Bollywood Tadka
ਇਨ੍ਹਾਂ ਤਸਵੀਰਾਂ 'ਚ ਕੈਡੀ ਪੂਲ 'ਚ ਬਿਕਨੀ ਪਹਿਨੇ ਬੇਹੱਦ ਹੌਟ ਦਿਖਾਈ ਦੇ ਰਹੀ ਹੈ, ਉੱਥੇ ਹੀ ਕਈ ਤਸਵੀਰਾਂ 'ਚ ਬੀਚ ਕੰਢੇ ਹੌਟ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਕੈਡੀ ਦਾ ਇਹ ਅੰਦਾਜ਼ ਸੋਸ਼ਲ ਮੀਡੀਆ 'ਤੇ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ।

Punjabi Bollywood Tadka
ਦੱਸਣਯੋਗ ਹੈ ਕਿ ਮਸ਼ਹੂਰ ਬ੍ਰਿਟਿਸ਼ ਰਿਐਲਿਟੀ ਸ਼ੋਅ 'ਲਵ ਇਜ਼ਲੈਂਡ' 2016 'ਚ ਕੈਡੀ ਮੈਕਡਰਮੋਟ ਬਤੌਰ ਮੁਕਾਬਲੇਬਾਜ਼ ਨਜ਼ਰ ਆ ਚੁੱਕੀ ਹੈ। ਕੈਡੀ ਦੀ ਫੈਨਜ਼ ਫਾਲੋਇੰਗ ਦੀ ਗੱਲ ਕਰੀਏ ਤਾਂ ਉਸਦੇ ਇੰਸਟਾਗ੍ਰਾਮ 'ਤੇ 1 ਮਿਲੀਅਨ ਫਾਲੋਅਰਜ਼ ਹਨ।

Punjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Kady McDermott Instagram Swimming Pool Bikini Love Island Model

Edited By

Kapil Kumar

Kapil Kumar is News Editor at Jagbani.