FacebookTwitterg+Mail

'ਕਾਲਾ ਚਸ਼ਮਾ' ਦੀ ਇਹ ਗਾਇਕਾ ਨਿੱਜੀ ਜ਼ਿੰਦਗੀ 'ਚ ਹੈ ਬੇਹੱਦ ਹੌਟ ਅਤੇ ਸਟਾਈਲਿਸ਼

    1/11
06 September, 2016 04:28:48 PM

ਮੁੰਬਈ— ਬਾਲੀਵੁੱਡ ਦੀ ਗਾਇਕਾ ਨੇਹਾ ਕੱਕੜ 'ਸੇਲਫੀ ਕਵੀਨ' ਨਾਲ ਮਸ਼ਹੂਰ ਹੈ। ਉਹ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਉਸ ਦੇ ਪ੍ਰਸ਼ੰਸ਼ਕ ਉਸ ਦੀਆਂ ਤਸਵੀਰਾਂ ਨੂੰ ਬੇਹੱਦ ਪਸੰਦ ਕਰਦੇ ਹਨ। ਨੇਹਾ ਦਾ ਭਰਾ ਟੋਨੀ ਕੱਕੜ ਅਤੇ ਭੈਣ ਸੋਨੂੰ ਕੱਕੜ ਦੋਵੇ ਹੀ ਸਿੰਗਰ ਹਨ। ਅਸਲੀ ਜ਼ਿੰਦਗੀ 'ਚ ਨੇਹਾ ਬਹੁਤ ਗਲੈਮਰਸ ਅਤੇ ਹੌਟ ਹੈ।

ਦੱਸਣਾ ਚਾਹੁੰਦੇ ਹਾਂ ਕਿ ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਅਤੇ ਸਿਧਾਰਥ ਮਲਹੋਤਰਾ ਦੀ ਫਿਲਮ 'ਬਾਰ-ਬਾਰ ਦੇਖੋ' 9 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਹੈ। ਇਸ ਫਿਲਮ ਦਾ ਗਾਣਾ 'ਕਾਲਾ ਚਸ਼ਮਾ' ਲੋਕਾਂ ਨੇ ਬੇਹੱਦ ਮਸ਼ਹੂਰ ਹੋ ਰਿਹਾ ਹੈ। ਜਿਸ ਅਵਾਜ਼ਇਸ ਗਾਣੇ ਨੂੰ ਯੂ-ਟਿਊਬ 'ਤੇ ਹੁਣ ਤੱਕ 71 ਮਿਲੀਅਨ ਵਾਰ ਦੇਖਿਆ ਗਿਆ ਹੈ। ਇਸ ਗਾਣੇ ਨੂੰ ਬਾਦਸ਼ਾਹ ਅਤੇ ਨੇਹਾ ਕੱਕੜ ਨੇ ਗਾਇਆ ਹੈ।

ਜ਼ਿਕਰਯੋਗ ਹੈ ਕਿ ਨੇਹਾ ਕੱਕੜ ਨੇ 'ਬਰੇਲੀ ਕੇ ਬਾਜ਼ਾਰ ਮੇ' ਰਿਮੀਕਸ ਗਾਣੇ ਨਾਲ ਐਂਟਰੀ ਕੀਤੀ ਸੀ। ਫਿਰ 'ਸੈਂਕਡਹੈਂਡ ਜਵਾਨੀ', 'ਸਨੀ-ਸਨੀ', 'ਲੰਡਨ ਠੁਮਕਦਾ', 'ਮਨਾਲੀ ਟ੍ਰਾਂਸ', ' ਆਓ ਰਾਜਾ', ' ਸੋਚ ਨਾ ਸਕੇ', 'ਕਰਗੀ ਚੁਲ' ਵਰਗੇ ਕਈ ਗਾਣਿਆਂ ਨਾਲ ਦਰਸ਼ਕਾਂ ਦੀ ਪਸੰਦੀਦਾ ਬਣ ਗਈ।


Tags: ਨੇਹਾ ਕੱਕੜਟੋਨੀ ਕੱਕੜ ਸੋਨੂੰ ਕੱਕੜNeha Kakkar Tony Kakkar Sonu Kakkar