FacebookTwitterg+Mail

ਹੁਣ ਬੇਸ਼ਰਮ ਬਣੀ ਬਾਲੀਵੁੱਡ ਦੀ ਇਹ ਅਦਾਕਾਰਾ, ਕੱਪੜੇ ਉਤਾਰ ਕੇ ਕੈਮਰੇ ਸਾਹਮਣੇ ਦਿੱਤੇ ਪੋਜ਼

kalki koechlin
19 August, 2017 06:29:18 PM

ਮੁੰਬਈ— ਬਾਲੀਵੁੱਡ ਅਦਾਕਾਰਾ ਕਲਕੀ ਕੋਚਲਿਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਨਿਊਡ ਤਸਵੀਰ ਸ਼ੇਅਰ ਕੀਤੀ ਹੈ। ਇਹ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਦੇ ਨਾਲ ਹੀ ਤਸਵੀਰ ਦੇ ਕੈਪਸ਼ਨ 'ਚ ਲਿਖਿਆ ਹੈ, ''Half way between shadow and light by @rivabubber #blackandwhite #loveyournakedness।'' ਕਲਕੀ ਦੀ ਨਿਊਡ ਤਸਵੀਰ ਉਸ ਦੇ ਆਪਣੇ ਸਰੀਰ ਦੀ ਨੰਗਤਾ ਨੂੰ ਪਿਆਰ ਕਰਨ ਬਾਰੇ 'ਚ ਹੈ ਅਤੇ ਅਦਾਕਾਰਾ ਦੇ ਫੋਟੋਗ੍ਰਾਫਰ ਰਿਵਾ ਬੱਬਰ ਨੇ ਕੈਪਸ਼ਨ ਨਾਲ ਇੰਸਟਾਗ੍ਰਾਮ 'ਤੇ ਪੋਸਟ ਕੀਤੀ ਹੈ। ਉਸ ਨੇ ਲਿਖਿਆ ਹੈ, ''She was one of the rare ones, so effortlessly herself, and the world loved her for it - Atticus।''

Punjabi Bollywood Tadka
ਦੱਸਣਯੋਗ ਹੈ ਕਿ ਇਸ ਤੋਂ ਪਹਿਲਾ ਲਗਾਤਾਰ ਬਾਲੀਵੁੱਡ ਅਦਾਕਾਰਾ ਈਸ਼ਾ ਗੁਪਤਾ ਵੀ ਨਿਊਡ ਤਸਵੀਰਾਂ ਸ਼ੇਅਰ ਕਰਦੀ ਰਹੀ ਹੈ। ਇੰਨ੍ਹਾਂ ਤਸਵੀਰਾਂ ਨਾਲ ਉਹ ਕਾਫੀ ਸੁਰਖੀਆਂ ਬਟੋਰ ਚੁੱਕੀ ਹੈ।


Tags: Bollywood Celebrity Kalki Koechlin Nude Photoshoot Loving Your Nakedness Hot Pics ਕਲਕੀ ਕੋਚਲਿਨ