FacebookTwitterg+Mail

'ਗਲੀ ਬੁਆਏ' 'ਚ ਰਣਵੀਰ-ਆਲੀਆ ਨਾਲ ਕੰਮ ਕਰੇਗੀ ਕਲਕੀ

kalki koechlin in gully boy
15 January, 2018 09:37:14 AM

ਮੁੰਬਈ(ਬਿਊਰੋ)— ਬਾਲੀਵੁੱਡ ਅਭਿਨੇਤਰੀ ਕਲਕੀ ਕੋਚਲਿਨ ਆਉਣ ਵਾਲੀ ਫਿਲਮ 'ਗਲੀ ਬੁਆਏ' ਵਿਚ ਰਣਵੀਰ ਸਿੰਘ ਅਤੇ ਆਲੀਆ ਭੱਟ ਨਾਲ ਕੰਮ ਕਰਦੀ ਨਜ਼ਰ ਆਵੇਗੀ। ਜ਼ੋਇਆ ਅਖਤਰ ਦੇ ਨਿਰਦੇਸ਼ਨ 'ਚ ਬਣਨ ਵਾਲੀ ਫਿਲਮ 'ਗਲੀ ਬੁਆਏ' 'ਚ ਰਣਵੀਰ ਸਿੰਘ ਅਤੇ ਆਲੀਆ ਭੱਟ ਲੀਡ ਰੋਲ 'ਚ ਨਜ਼ਰ ਆਉਣਗੇ। ਇਹ ਦੋਵੇਂ ਕਮਰਸ਼ੀਅਲ ਵਿਗਿਆਪਨ 'ਚ ਕੰਮ ਕਰ ਚੁੱਕੇ ਹਨ ਪਰ ਵੱਡੇ ਪਰਦੇ 'ਤੇ ਦੋਵੇਂ ਪਹਿਲੀ ਵਾਰ ਨਾਲ-ਨਾਲ ਕੰਮ ਕਰਨਗੇ। ਇਹ ਫਿਲਮ ਮੁੰਬਈ ਦੇ ਸਟ੍ਰੀਟ ਡਾਂਸਰਜ਼ ਦੇ ਬਾਰੇ 'ਚ ਹੋਵੇਗੀ। ਇਸ ਫਿਲਮ 'ਚ ਇਕ ਅਭਿਨੇਤਰੀ ਦੀ ਐਂਟਰੀ ਹੋ ਚੁੱਕੀ ਹੈ ਤੇ ਇਸ 'ਚ ਕਲਕੀ ਕੋਚਲਿਨ ਵੀ ਹੋਵੇਗੀ।


Tags: Kalki KoechlinAlia BhattRanveer SinghGully Boyਕਲਕੀ ਕੋਚਲਿਨਗਲੀ ਬੁਆਏਰਣਵੀਰ ਸਿੰਘ ਆਲੀਆ ਭੱਟ

Edited By

Chanda Verma

Chanda Verma is News Editor at Jagbani.