FacebookTwitterg+Mail

Pics : ਟੀ. ਵੀ. ਦੀ ਇਸ ਅਦਾਕਾਰਾ ਨੇ ਪਾਣੀ 'ਚ ਬਿਖੇਰੇ ਹੁਸਨ ਦੇ ਜਲਵੇ

kanchi singh
16 September, 2017 05:58:01 PM

ਮੁੰਬਈ— ਟੀ. ਵੀ. ਦੇ ਮਸ਼ਹੂਰ ਸ਼ੋਅ 'ਯੇ ਰਿਸ਼ਤਾ ਕਿਆ ਕਹਿਲਾਤਾ ਹੈ' ਦੀ ਅਦਾਕਾਰਾ ਕਾਂਚੀ ਸਿੰਘ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਖੂਬ ਸੁਰਖੀਆਂ ਬਟੌਰ ਰਹੀ ਹੈ। ਟੀ. ਵੀ. 'ਤੇ ਸੰਸਕਾਰੀ ਲੜਕੀ ਦਾ ਕਿਰਦਾਰ ਨਿਭਾਉਣ ਵਾਲੀ ਇਹ ਅਦਾਕਾਰਾ ਇਸ ਸਮੇਂ ਆਪਣੇ ਹੌਟ ਅੰਦਾਜ਼ ਕਰਕੇ ਲੋਕਾਂ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕਰ ਰਹੀ ਹੈ।

Punjabi Bollywood Tadka

ਦਰਸਅਲ ਕਾਂਚੀ ਨੇ ਹਾਲ ਹੀ 'ਚ ਇੰਸਟਗ੍ਰਾਮ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਨ੍ਹਾਂ 'ਚ ਉਹ ਬਿਕਨੀ ਪਹਿਣੇ ਬੇਹੱਦ ਹੌਟ ਦਿਖਾਈ ਦੇ ਰਹੀ ਹੈ। ਇੰਸਟਾਗ੍ਰਾਮ 'ਤੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, 'ਗਰਮ ਪਾਣੀ ਦਾ ਝਰਨਾ' ਰੀਟ੍ਰਿਟ ਤਾਇਵਾਨ। ਕਾਂਚੀ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ ਜਿਨ੍ਹਾਂ 'ਚ ਉਹ ਬੇਹੱਦ ਬੋਲਡ ਦਿਖਾਈ ਦੇ ਰਹੀ ਹੈ।

Punjabi Bollywood Tadka
ਤੁਹਾਨੂੰ ਦੱਸ ਦੇਈਏ ਕਾਂਚੀ ਸਿੰਘ ਨੇ ਹਾਲ ਹੀ 'ਚ ਸ਼ੋਅ ਤੋਂ ਵੱਖ ਹੋਣ ਦਾ ਫੈਸਲਾ ਲਿਆ ਸੀ। ਕਾਂਚੀ ਸ਼ੋਅ 'ਚ ਦਿਖਾਏ ਜਾ ਰਹੇ ਆਪਣੇ ਕਿਰਦਾਰ ਤੋਂ ਖੁਸ਼ ਨਹੀਂ ਸੀ। ਉਨ੍ਹਾਂ ਨੂੰ ਲਗਦਾ ਹੈ ਕਿ ਲੀਡ ਕਿਰਦਾਰ ਨਾਇਰਾ (ਸ਼ਿਵਾਂਗੀ ਜੋਸ਼ੀ) ਅਤੇ ਕਾਰਤਿਕ (ਮੋਹਸਿਨ ਖਾਨ) 'ਤੇ ਜ਼ਿਆਦਾ ਧਿਆਨ ਦੇਣ ਦੀ ਵਜ੍ਹਾ ਕਰਕੇ ਉਸਦੇ ਕਿਰਦਾਰ ਦੀ ਅਨਦੇਖੀ ਹੋ ਰਹੀ ਹੈ।

Punjabi Bollywood Tadka


Tags: Kanchi Singh Instagram Yeh Rishta Kya Kehlata Hai TV Actress Hot Pics