FacebookTwitterg+Mail

ਆਈਫੋਨ ਐਕਸ ਤੋਂ ਮਹਿੰਗੇ ਨੇ ਕੰਗਨਾ ਦੇ ਬੂਟ ਤੇ ਮਲਾਇਕਾ ਦੀ ਬੈਲਟ

kangana ranaut
17 March, 2018 02:30:29 PM

ਮੁੰਬਈ (ਬਿਊਰੋ)— ਬਾਲੀਵੁੱਡ ਸੈਲੀਬ੍ਰਿਟੀ ਹਮੇਸ਼ਾ ਹੀ ਚਰਚਾ 'ਚ ਰਹਿਣ ਲਈ ਨਵੇਂ-ਨਵੇਂ ਤਰੀਕੇ ਅਖਤਿਆਰ ਕਰਦੇ ਹਨ। ਬੀਤੇ ਦਿਨੀਂ ਕੰਗਨਾ ਰਣੌਤ ਆਪਣੀ ਆਉਣ ਵਾਲੀ ਫਿਲਮ 'ਮੈਂਟਲ ਹੈ ਕਿਆ' ਦੀ ਪਾਰਟੀ ਦੌਰਾਨ ਖਾਸ ਅੰਦਾਜ਼ 'ਚ ਨਜ਼ਰ ਆਈ ਸੀ। ਇੱਥੇ ਬਲੈਕ ਲੁੱਕ 'ਚ ਕੰਗਨਾ ਨੇ ਖਾਸ ਤਰ੍ਹਾਂ ਦੇ ਬੂਟ ਪਹਿਨੇ ਹੋਏ ਸਨ। ਬਲੈਕ, ਬਰਾਉੂਨ ਅਤੇ ਮਸਟਰਡ ਯੈਲੋ ਕਲਰ ਦੇ ਬੈਲਟ ਸਟਾਈਲ ਬੱਕਲ ਵਾਲੇ ਲੈਦਰ ਦੇ ਬੂਟ ਅਮਰੀਕੀ ਫੈਸ਼ਨ ਲੇਬਲ 'ਟਾਮ ਫਾਰਡ' ਦੇ ਸਨ, ਜੋ ਇਟਲੀ 'ਚ ਬਣਾਏ ਗਏ ਸਨ। ਇਸਦੀ ਖਾਸੀਅਤ ਹੈ ਇਨ੍ਹਾਂ ਦੀ ਕੀਮਤ, ਜੋ ਕਿ ਕਰੀਬ 1.20 ਲੱਖ ਰੁਪਏ ਹੈ। ਇਸ ਹਿਸਾਬ ਨਾਲ ਇਹ ਬੂਟ ਆਈਫੋਟ ਐਕਸ ਤੋਂ ਵੀ ਜ਼ਿਆਦਾ ਮਹਿੰਗੇ ਹਨ।

Punjabi Bollywood Tadka
ਉੱਥੇ ਹੀ ਇਸ ਤੋਂ ਪਹਿਲਾਂ ਮਲਾਇਕਾ ਅਰੋੜਾ ਨੂੰ ਰੈਸਟੋਰੈਂਟ ਦੇ ਬਾਹਰ ਦੇਖਿਆ ਗਿਆ ਸੀ। ਇਸ ਦੌਰਾਨ ਮਲਾਇਕਾ 77 ਹਜ਼ਾਰ ਦੇ ਡਬਲ ਜੀ ਡਿਜ਼ਾਈਨ ਵਾਲੀ ਗੂੱਚੀ ਬਰਾਂਡ ਦੀ ਬੈਲਟ ਪਹਿਨੇ ਨਜ਼ਰ ਆਈ ਸੀ। ਇਸ ਬੈਲਟ ਦਾ ਬਰਾਂਡ ਲੇਵਲ ਮੋਤੀਆਂ ਨਾਲ ਤਿਆਰ ਕੀਤਾ ਗਿਆ ਸੀ।

Punjabi Bollywood Tadka


Tags: Kangana Ranaut Malaika Arora Leather Shoes Belt Iphone X Bollywood Actress

Edited By

Kapil Kumar

Kapil Kumar is News Editor at Jagbani.