FacebookTwitterg+Mail

Pics : ਭਾਣਜੇ ਨਾਲ ਮਸਤੀ ਕਰਦੀ ਦਿਖੀ ਕੰਗਨਾ ਰਣੌਤ

kangana ranaut
04 April, 2018 01:45:45 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਇਨ੍ਹੀਂ ਦਿਨੀਂ ਆਪਣੇ ਭਾਣਜੇ ਯਾਨੀ ਭੈਣ ਰੰਗੋਲੀ ਦੇ ਬੇਟੇ ਪ੍ਰਿਥਵੀਰਾਜ ਨਾਲ ਸਮਾਂ ਬਤੀਤ ਕਰ ਰਹੀ ਹੈ। ਹਾਲ ਹੀ 'ਚ ਭਾਣਜੇ ਨਾਲ ਖੇਡਦੇ ਹੋਏ ਕੰਗਨਾ ਦੀ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ 'ਚ ਕੰਗਨਾ ਪ੍ਰਿਥਵੀਰਾਜ ਨਾਲ ਮਸਤੀ ਕਰਦੀ ਦਿਖਾਈ ਦੇ ਰਹੀ ਹੈ। ਇਸ ਤਸਵੀਰ 'ਚ ਕੰਗਨਾ, ਪ੍ਰਿਥਵੀਰਾਜ ਨੂੰ ਬੋਟਲ 'ਚ ਦੁੱਧ ਪਿਲਾਉਂਦੀ ਨਜ਼ਰ ਆ ਰਹੀ ਹੈ। ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।

Punjabi Bollywood Tadka
ਦੱਸਣਯੋਗ ਹੈ ਕਿ ਕੰਗਨਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਮਣਿਕ੍ਰਣਿਕਾ' ਦੀ ਸ਼ੂਟਿੰਗ 'ਚ ਬਿਜ਼ੀ ਹੈ। ਹਾਲ ਹੀ 'ਚ ਕੰਗਨਾ ਨੇ ਸ਼ੂਟਿੰਗ ਦਾ ਰਾਜਸਥਾਨ ਵਾਲਾ ਸ਼ੈਡਿਊਲ ਪੂਰਾ ਕਰ ਲਿਆ ਹੈ। ਇਸ ਤੋਂ ਇਲਾਵਾ ਇਹ ਫਿਲਮ 3 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

Punjabi Bollywood Tadka


Tags: Kangana Ranaut Rangoli Chandel Prithviraj Instagram Viral Bollywood Actress

Edited By

Kapil Kumar

Kapil Kumar is News Editor at Jagbani.