FacebookTwitterg+Mail

See pics: ਬਾਲੀਵੁੱਡ ਦੀ ਇਹ ਬੋਲਡ ਅਦਾਕਾਰਾ ਟੀ.ਵੀ. 'ਚ ਕਰੇਗੀ ਡੈਬਿਊ

kangna sharma
21 February, 2018 12:26:42 PM

ਮੁੰਬਈ(ਬਿਊਰੋ)— ਮੀਡੀਆ ਰਿਪੋਰਟਸ ਦੀ ਮੰਨੀਏ ਤਾਂ ਕੰਗਨਾ ਜਲਦੀ ਹੀ ਸਟਾਰ ਪਲੱਸ ਦੇ ਸੀਰੀਅਲ 'ਤੂੰ ਸੂਰਜ, ਮੈਂ ਸਾਝ ਪਿਆ ਜੀ' ਨਾਲ ਟੀ.ਵੀ. ਦੀ ਦੁਨੀਆ 'ਚ ਡੈਬਿਊ ਕਰੇਗੀ।
Punjabi Bollywood Tadka
'ਤੂੰ ਸੂਰਜ, ਮੈਂ ਸਾਝ ਪਿਆ ਜੀ' 'ਚ ਕੰਗਨਾ ਨੈਗਟਿਵ ਕਿਰਦਾਰ ਅਦਾ ਕਰਦੀ ਹੋਈ ਨਜ਼ਰ ਆਏਗੀ।
Punjabi Bollywood Tadka
ਦੱਸ ਦਈਏ ਕਿ ਉਨ੍ਹਾਂ ਦੇ ਆਉਣ ਨਾਲ ਸੀਰੀਅਲ 'ਚ ਕਾਫੀ ਡ੍ਰਾਸਿਟਕ ਚੇਂਜ਼ ਦੇਖਣ ਨੂੰ ਮਿਲੇਗਾ।
Punjabi Bollywood Tadka
ਤੁਹਾਨੂੰ ਦੱਸ ਦਈਏ ਕਿ ਸੀਰੀਅਲ ਫਿਲਹਾਲ ਬੈਕਾਂਕ ਦੇ ਪਲਾਟ 'ਤੇ ਚੱਲ ਰਿਹਾ ਹੈ।
Punjabi Bollywood Tadka
ਇਸ ਦੇ ਦੋ ਮੁੱਖ ਕਿਰਦਾਰ ਅਵਿਨੇਸ਼ ਰੇਖੀ ਮਤਲਬ ਊਮਾ ਅਤੇ ਰਿਆ ਸ਼ਰਮਾ ਮਤਲਬ ਕਨਕ ਮਾਸੀ ਸਾ ਨੂੰ ਐਕਸਪੋਜ਼ ਕਰਨ ਦੀ ਕੋਸ਼ਿਸ਼ 'ਚ ਲੱਗੇ ਹੋਏ ਹਨ।
Punjabi Bollywood Tadka
ਹੁਣ ਇਸ ਸੀਰੀਅਲ ਦੇ ਮੇਕਰਸ ਇਸ ਨੂੰ ਹੋਰ ਜ਼ਿਆਦਾ ਮਜ਼ੇਦਾਰ ਬਣਾਉਣ ਲਈ ਕੰਗਨਾ ਸ਼ਰਮਾ ਨੂੰ ਸੀਰੀਅਲ 'ਚ ਲਿਆਉਣ ਵਾਲੇ ਹਨ।
Punjabi Bollywood Tadka
ਛੋਟੇ ਪਰਦੇ 'ਤੇ ਡੈਬਿਊ ਕਰਨ ਤੋਂ ਲੈ ਕੇ ਕੰਗਨਾ ਸ਼ਰਮਾ ਕਾਫੀ ਖੁਸ਼ ਹੈ। ਕੰਗਨਾ ਦਾ ਕਹਿਣਾ ਹੈ ਕਿ ਜਦੋਂ ਤੋਂ ਉਨ੍ਹਾਂ ਨੇ ਸੀਰੀਅਲ ਸਾਈਨ ਕੀਤਾ ਹੈ ਉਸ ਵੇਲੇ ਤੋਂ ਉਹ ਉਸ ਨੂੰ ਫਾਲੋ ਕਰ ਰਹੀ ਹੈ।
Punjabi Bollywood Tadka
ਉਨ੍ਹਾਂ ਨੇ ਦੱਸਿਆ ਕਿ ਜਲਦੀ ਹੀ ਉਹ ਇਸ ਸੀਰੀਅਲ ਦੀ ਸ਼ੂਟਿੰਗ ਸ਼ੁਰੂ ਕਰਨ ਜਾ ਰਹੀ ਹੈ।
Punjabi Bollywood Tadka


Tags: Kangna SharmaGreat Grand MastiTu Sooraj Main Saanjh Piyajiਕੰਗਨਾ

Edited By

Manju

Manju is News Editor at Jagbani.