FacebookTwitterg+Mail

ਕਰਨ ਵਾਹੀ ਦੀ ਹੌਟ ਗਰਲਫਰੈਂਡ ਨੇ ਬਿਕਨੀ 'ਚ ਦਿਖਾਈ ਹੌਟ ਫਿੱਗਰ (ਦੇਖੋ ਤਸਵੀਰਾਂ)

karan wahi hot girlfriend jinitha
21 August, 2017 05:57:58 PM

ਮੁੰਬਈ— ਟੀ. ਵੀ. ਅਭਿਨੇਤਾ ਕਰਨ ਵਾਹੀ ਦੀ ਗਰਲਫਰੈਂਡ ਤੇ ਸੁਪਰਮਾਡਲ ਜਿਨੀਥਾ ਸੇਠ ਫਿਲਹਾਲ ਸ਼੍ਰੀਲੰਕਾ 'ਚ ਹਾਲੀਡੇ ਇੰਜੁਆਏ ਕਰ ਰਹੀ ਹੈ। ਜਿਨੀਥਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਹੈ ਤੇ ਨਿੱਤ ਦਿਨ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ 'ਚ ਉਸ ਨੇ ਇੰਸਟਾਗ੍ਰਾਮ 'ਤੇ ਬਿਕਨੀ 'ਚ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਬੀਚ ਕੰਢੇ ਆਰਾਮ ਕਰਦੀ ਨਜ਼ਰ ਆ ਰਹੀ ਹੈ।
Punjabi Bollywood Tadka
ਇਸ ਤਸਵੀਰ ਨਾਲ ਉਸ ਨੇ ਕੈਪਸ਼ਨ ਦਿੱਤੀ, 'Just like that #TurnedThePage | GOODBYE #GALLE | Thankyou @amarigalle . . Feel stronger. Healed & Evolved ???????????? #SriLanka #WaterBaby'
Punjabi Bollywood Tadka
ਉਥੇ ਉਸ ਨੇ ਹਾਲੀਡੇ ਦੀ ਇਕ ਹੋਰ ਤਸਵੀਰ ਪੋਸਟ ਕੀਤੀ ਹੈ, ਜਿਸ 'ਚ ਉਹ ਬਲੈਕ ਡਰੈੱਸ 'ਚ ਬਹੁਤ ਹੀ ਦਿਲਕਸ਼ ਲੱਗ ਰਹੀ ਹੈ। ਦੱਸਣਯੋਗ ਹੈ ਕਿ ਜਿਨੀਥਾ-ਕਰਨ ਇਕ-ਦੂਜੇ ਨੂੰ ਲੰਮੇ ਸਮੇਂ ਤੋਂ ਡੇਟ ਕਰ ਰਹੇ ਹਨ ਤੇ ਇੰਸਟਾਗ੍ਰਾਮ 'ਤੇ ਅਕਸਰ ਰੋਮਾਂਟਿਕ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਜਿਨੀਥਾ ਪੇਸ਼ੇ ਤੋਂ ਮਾਡਲ ਤੇ ਫੋਟੋਗ੍ਰਾਫਰ ਹੈ। ਉਹ ਕਰਨ ਵਾਹੀ ਨੂੰ ਡੇਟ ਕਰਨ ਤੋਂ ਪਹਿਲਾਂ ਐਕਟਰ ਅਲੀ ਮਰਚੇਂਟ ਨਾਲ ਰਿਲੇਸ਼ਨਸ਼ਿਪ 'ਚ ਸੀ।
Punjabi Bollywood TadkaPunjabi Bollywood TadkaPunjabi Bollywood Tadka


Tags: Jinita Karan Wahi Girlfriend Instagram