FacebookTwitterg+Mail

ਅਜਿਹੀ ਡਰੈੱਸ ਪਹਿਨ ਕੇ ਕਰਨ ਦੀ ਪਾਰਟੀ 'ਚ ਪਹੁੰਚੀ ਕਰੀਨਾ, ਸ਼੍ਰੀਦੇਵੀ ਦੀ ਬੇਟੀ ਸਮੇਤ ਇਹ ਸਿਤਾਰੇ ਵੀ ਆਏ ਨਜ਼ਰ

    1/25
09 April, 2017 10:28:32 PM
ਮੁੰਬਈ— ਕਰਨ ਜੌਹਰ ਨੇ ਸ਼ਨੀਵਾਰ ਨੂੰ ਆਪਣੇ ਬਾਂਦਰਾ ਸਥਿਤ ਘਰ 'ਚ ਇਕ ਸ਼ਾਨਦਾਰ ਪਾਰਟੀ ਦਿੱਤੀ। ਇਸ ਮੌਕੇ ਕਰੀਨਾ ਕਪੂਰ ਜਿਥੇ ਸੈਫ ਅਲੀ ਖਾਨ ਨਾਲ ਪਹੁੰਚੀ, ਉਥੇ ਸ਼੍ਰੀਦੇਵੀ ਦੀ ਬੇਟੀ ਜਾਹਨਵੀ ਕਪੂਰ ਵੀ ਨਜ਼ਰ ਆਈ। ਪਾਰਟੀ 'ਚ ਕਰੀਨਾ ਕਾਲੇ ਰੰਗ ਦੀ ਬੈਕਲੈੱਸ ਡਰੈੱਸ 'ਚ ਕਾਫੀ ਖੂਬਸੂਰਤ ਲੱਗ ਰਹੀ ਸੀ। ਉਥੇ ਜਾਹਨਵੀ ਨੇ ਸਫੈਦ ਰੰਗ ਦੀ ਡਰੈੱਸ ਪਹਿਨ ਰੱਖੀ ਸੀ।
ਪਾਰਟੀ 'ਚ ਦੀਪਿਕਾ ਜਿਥੇ ਰਣਵੀਰ ਸਿੰਘ ਨਾਲ ਇਕੋ ਹੀ ਕਾਰ 'ਚ ਪਹੁੰਚੀ, ਉਥੇ ਆਲੀਆ ਭੱਟ ਵੀ ਸਿਧਾਰਥ ਮਲਹੋਤਰਾ ਨਾਲ ਨਜ਼ਰ ਆਈ। ਇਨ੍ਹਾਂ ਤੋਂ ਇਲਾਵਾ ਸ਼ਾਹਰੁਖ ਖਾਨ, ਮਲਾਇਕਾ ਅਰੋੜਾ, ਸੋਨਾਕਸ਼ੀ ਸਿਨ੍ਹਾ, ਆਦਿੱਤਿਆ ਰਾਏ ਕਪੂਰ, ਅੰਮ੍ਰਿਤਾ ਅਰੋੜਾ, ਚੰਕੀ ਪਾਂਡੇ, ਡਿਨੋ ਮੋਰੀਆ, ਸੂਰਜ ਪੰਚੋਲੀ, ਕਬੀਰ ਖਾਨ, ਮਿੰਨੀ ਮਾਥੁਰ, ਜੈਕਲੀਨ ਫਰਨਾਂਡੀਜ਼, ਸੁਜ਼ੈਨ ਖਾਨ, ਸੋਨਾਲੀ ਬੇਂਦਰੇ, ਕਿਰਨ ਰਾਓ, ਫਰਾਹ ਖਾਨ, ਮਨੀਸ਼ ਮਲਹੋਤਰਾ, ਫਰਹਾਨ ਅਖਤਰ, ਤੁਸ਼ਾਰ ਕਪੂਰ, ਨੇਹਾ ਧੂਪੀਆ, ਮਲਾਇਕਾ ਅਰੋੜਾ, ਮੀਰਾ ਰਾਜਪੂਤ ਤੇ ਸੀਮਾ ਖਾਨ ਸਮੇਤ ਕਈ ਬਾਲੀਵੁੱਡ ਸਿਤਾਰੇ ਪਹੁੰਚੇ।

Tags: Kareena Kapoor Party Karan Johar ਕਰਨ ਜੌਹਰ ਕਰੀਨਾ ਕਪੂਰ ਪਾਰਟੀ