FacebookTwitterg+Mail

ਜਿਮ ਦੇ ਬਾਹਰ ਹੌਟ ਲੁੱਕ 'ਚ ਨਜ਼ਰ ਆਈ ਕਰੀਨਾ, ਇਹ ਸਿਤਾਰੇ ਵੀ ਹੋਏ ਕੈਮਰੇ 'ਚ ਕੈਦ

    1/12
29 May, 2017 10:20:28 PM

ਮੁੰਬਈ— ਬੀਤੇ ਦਿਨੀਂ ਕਰੀਨਾ ਕਪੂਰ ਬਾਂਦਰਾ ਸਥਿਤ ਜਿਮ ਦੇ ਬਾਹਰ ਨਜ਼ਰ ਆਈ। ਇਸ ਦੌਰਾਨ ਕਰੀਨਾ ਸਪੋਰਟੀ ਲੁੱਕ 'ਚ ਦੇਖੀ ਗਈ। ਇਸ ਤੋਂ ਇਲਾਵਾ ਰਵੀਨਾ ਟੰਡਨ ਨੂੰ ਜੁਹੂ ਸਥਿਤ ਪੀ. ਵੀ. ਆਰ. ਦੇ ਬਾਹਰ ਦੇਖਿਆ ਗਿਆ। ਇਸ ਦੌਰਾਨ ਰਵੀਨਾ ਗ੍ਰੇਅ ਕਲਰ ਦੀ ਡਰੈੱਸ ਨਾਲ ਬਲੈਕ ਬੈਗ 'ਚ ਦਿਖੀ।
ਉਥੇ ਲਾਰਾ ਦੱਤਾ ਨੂੰ ਉਸ ਦੇ ਪਤੀ ਮਹੇਸ਼ ਭੂਪਤੀ ਤੇ ਬੇਟੀ ਸਾਇਰਾ ਨਾਲ ਕੋਰੀਓਗ੍ਰਾਫਰ ਸ਼ਿਆਮਕ ਡਾਵਰ ਦੀ ਡਾਂਸਿੰਗ ਤੇ ਐਵਾਰਡ ਨਾਈਟ ਇਵੈਂਟ 'ਚ ਦੇਖਿਆ ਗਿਆ। ਇਨ੍ਹਾਂ ਤੋਂ ਇਲਾਵਾ ਟਵਿੰਕਲ ਖੰਨਾ, ਫਰਹਾਨ ਅਖਤਰ, ਰਿਤਿਕ ਰੌਸ਼ਨ, ਕਰਿਸ਼ਮਾ ਕਪੂਰ, ਸ਼ਾਹਿਦ ਕਪੂਰ, ਟਾਈਗਰ ਸ਼ਰਾਫ, ਜ਼ੀਨਤ ਅਮਾਨ, ਨੀਤੂ ਚੰਦਰਾ, ਸਵਰਾ ਭਾਸਕਰ ਤੇ ਅਦਾ ਸ਼ਰਮਾ ਨੂੰ ਮੁੰਬਈ ਦੀਆਂ ਵੱਖ-ਵੱਖ ਥਾਵਾਂ 'ਤੇ ਕੈਮਰੇ 'ਚ ਕੈਦ ਕੀਤਾ ਗਿਆ।


Tags: Kareena Kapoor Gym Raveena Tandon Lara Dutta Twinkle Khanna ਕਰੀਨਾ ਕਪੂਰ ਜਿਮ ਰਵੀਨਾ ਟੰਡਨ ਲਾਰਾ ਦੱਤਾ ਟਵਿੰਕਲ ਖੰਨਾ