ਮੁੰਬਈ— ਬਾਲੀਵੁੱਡ ਅਭਿਨੇਤਰੀ ਕਰੀਨਾ ਕਪੂਰ ਅੱਜਕੱਲ ਕਾਫੀ ਹੌਟ ਨਜ਼ਰ ਆ ਰਹੀ ਹੈ। ਫਿਰ ਭਾਵੇਂ ਉਹ ਕਰੀਨਾ ਦਾ ਆਪਣੀ ਦੋਸਤ ਅੰਮ੍ਰਿਤਾ ਅਰੋੜਾ ਨਾਲ ਹੈਂਗ-ਆਊਟ ਕਰ ਰਹੀ ਹੈ ਜਾਂ ਫਿਰ ਬੇਟੇ ਤੈਮੂਰ ਨਾਲ ਕਿਤੇ ਨਜ਼ਰ ਆ ਰਹੀ ਹੋਵੇ।

ਕਰੀਨਾ ਆਪਣੀਆਂ ਅਦਾਵਾਂ ਨੂੰ ਦਿਖਾਉਣ ਦਾ ਕੋਈ ਮੌਕਾ ਨਹੀਂ ਛੱਡਣਾ ਚਾਹੁੰਦੀ।

ਜਿਥੇ ਇਕ ਪਾਸੇ ਸਾਰੇ ਬਾਲੀਵੁੱਡ ਸਿਤਾਰੇ ਆਈਫਾ 2017 ਲਈ ਨਿਊਯਾਰਕ ਪਹੁੰਚੇ ਹਨ ਤਾਂ ਉਥੇ ਹੀ ਕਰੀਨਾ ਨੇ ਮੁੰਬਈ 'ਚ ਰਹਿ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।

ਇਥੇ ਬੇਬੋ ਫਾਨ ਰੰਗ ਦੇ ਗਾਊਨ 'ਚ ਨਜ਼ਰ ਆਈ। ਕਰੀਨਾ ਪਪਰਾਜੀ ਲਈ ਜਦੋਂ ਫੋਟੋਸ਼ੂਟ ਕਰਵਾ ਰਹੀ ਸੀ ਤਾਂ ਉਥੇ ਬੇਬੋ ਨਾਲ ਓਪਸ ਮੂਮੈਂਟ ਹੋ ਗਿਆ, ਜਿਸ 'ਚ ਕਰੀਨਾ ਦਾ ਇਨਰਵੀਅਰ ਕੈਮਰੇ 'ਚ ਕੈਦ ਹੋ ਗਿਆ।

ਭਾਵੇਂ ਕਰੀਨਾ ਕਾਫੀ ਖੂਬਸੂਰਤ ਨਜ਼ਰ ਆ ਰਹੀ ਸੀ ਪਰ ਉਸ ਦੇ ਓਪਸ ਮੂਮੈਂਟ ਨੇ ਉਸ ਦੀ ਖੂਬਸੂਰਤੀ ਨੂੰ ਫਿੱਕਾ ਪਾ ਦਿੱਤਾ।
