FacebookTwitterg+Mail

ਅਜਿਹੀ ਵਜ੍ਹਾ ਕਾਰਨ ਕਰੀਨਾ ਦੇ ਸੈਲੂਨ ਤੋਂ ਬਾਹਰ ਨਿਕਲਦੇ ਹੀ ਉਸ ਦੇ ਪਿੱਛੇ ਭੱਜੀ ਇਹ ਬਜਰੁਗ ਮਹਿਲਾ

kareena kapoor
21 August, 2017 04:48:04 PM

ਮੁੰਬਈ— ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਬਾਂਦਰਾ ਦੇ ਇਕ ਸੈਲੂਨ 'ਚ ਸੈਂਸ਼ਨ ਲੈਣ ਗਈ ਸੀ। ਜਿਥੇ ਇਕ ਬਜਰੁਗ ਮਹਿਲਾ ਤੇਜੀ ਨਾਲ ਕਰੀਨਾ ਵੱਲ ਵਧਨ ਲੱਗੀ ਤੇ ਉਸ ਰੋਕਿਆ ਵੀ ਗਿਆ। ਅਸਲ 'ਚ ਜਦੋਂ ਉਹ ਸੈਲੂਨ ਤੋਂ ਬਾਹਰ ਨਿਕਲੀ ਤਾਂ ਉਥੇ ਕੁਝ ਲੋਕ ਖੜ੍ਹੇ ਹੋਏ ਸਨ।

Punjabi Bollywood Tadka

ਇਨ੍ਹਾਂ 'ਚ ਹੀ ਇਕ ਬਜਰੁਗ ਮਹਿਲਾ ਸਾਰਿਆਂ ਨੂੰ ਪਿੱਛੇ ਛੱਡਦੀ ਹੋਈ ਕਰੀਨਾ ਦੇ ਪਿੱਛੇ ਭੱਜੀ। ਕਰੀਨਾ ਵੀ ਮਹਿਲਾ ਨਾਲ ਗੱਲ ਕਰਨ ਲਈ ਰੁੱਕ ਗਈ। ਦੱਸਣਯੋਗ ਹੈ ਕਿ ਇਸ ਬਜਰੁਗ ਮਹਿਲਾ ਨੇ ਸਾਰੀ ਮਿਹਨਤ ਕਰੀਨਾ ਨਾਲ ਤਸਵੀਰ ਕਰਵਾਉਣ ਲਈ ਕੀਤੀ ਸੀ।

Punjabi Bollywood Tadka

ਕਰੀਨਾ ਵੀ ਕਦੇ ਆਪਣੇ ਫੈਨਜ਼ ਨੂੰ ਨਿਰਾਸ਼ ਨਹੀਂ ਕਰਦੀ ਹੈ। ਉਸ ਨੇ ਰੁੱਕ ਕੇ ਮਹਿਲਾ ਨਾਲ ਨਾ ਸਿਰਫ ਗੱਲ ਕੀਤੀ ਸਗੋਂ ਉਸ ਦੇ ਤਸਵੀਰ ਕਲਿੱਕ ਕਰਵਾਈਆਂ।

Punjabi Bollywood Tadka

ਇੰਨਾ ਹੀ ਨਹੀਂ ਉਹ ਮਹਿਲਾ ਦੀ ਕਿਸੇ ਗੱਲ 'ਤੇ ਖੂਬ ਹਸੀ ਵੀ ਸੀ। ਕਰੀਨਾ ਨਾਲ ਸੋਨਮ ਕਪੂਰ ਦੀ ਛੋਟੀ ਭੈਣ ਰਿਆ ਵੀ ਸੀ।


Tags: Kareena KapoorBajragh WomenSalonਕਰੀਨਾ ਕਪੂਰਬਜਰੁਗ ਮਹਿਲਾਸੈਲੂਨ