FacebookTwitterg+Mail

ਮੰਮੀ ਕਰੀਨਾ ਦੇ ਬਰਥਡੇ 'ਤੇ ਤੈਮੂਰ ਨੇ ਲੁੱਟੀ ਸਾਰੀ ਲਾਈਮਲਾਈਟ, ਦੇਖੋ ਤਸਵੀਰਾਂ

kareena kapoor
23 September, 2017 04:31:57 PM

ਮੁੰਬਈ(ਬਿਊਰੋ)— 21 ਸਤੰਬਰ ਨੂੰ ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਨੇ ਆਪਣਾ 37ਵਾਂ ਜਨਮਦਿਨ ਸੈਲੀਬ੍ਰੇਟ ਕੀਤਾ ਸੀ। ਇਸ ਮੌਕੇ 'ਤੇ ਕਰੀਨਾ ਕਪੂਰ ਦੇ ਘਰ ਇਕ ਸ਼ਾਨਦਾਰ ਪਾਰਟੀ ਦਾ ਆਯੋਜਨ ਕੀਤਾ ਗਿਆ ਸੀ, ਜਿਸ 'ਚ ਕਰੀਬੀ ਦੋਸਤ ਮੌਜੂਦ ਰਹੇ ਪਰ ਇਸ ਮੌਕੇ 'ਤੇ ਸਾਰੀ ਲਾਈਮਲਾਈਟ ਕਰੀਨਾ ਦੇ ਲਾਡਲੇ ਤੈਮੂਰ ਅਲੀ ਖਾਨ ਨੇ ਬਟੋਰੀ।

Punjabi Bollywood Tadka

ਸੈਲੀਬ੍ਰੇਸ਼ਨ ਤੋਂ ਬਾਅਦ ਕਰੀਨਾ ਬੇਟੇ ਕੈਮੂਰ ਨਾਲ ਆਪਣੀ ਮਾਂ ਬਬੀਤਾ ਦੇ ਘਰ ਪਹੁੰਚੀ ਸੀ।

Punjabi Bollywood Tadka

ਉਸ ਦੌਰਾਨ ਤੈਮੂਰ ਦੀਆਂ ਕੁਝ ਤਸਵੀਰਾਂ ਕਲਿੱਕ ਕੀਤੀਆਂ ਗਈਆਂ।

Punjabi Bollywood Tadka

ਇਨ੍ਹਾਂ ਤਸਵੀਰਾਂ ਤੈਮੂਰ ਕਾਫੀ ਕਿਊਟ ਲੱਗ ਰਿਹਾ ਸੀ।

Punjabi Bollywood Tadka

ਕਰੀਨਾ ਨੇ ਵੀ ਬੇਟਾ ਨਾਲ ਮੁਸਕਰਾਉਂਦੇ ਹੋਏ ਖੂਬ ਪੋਜ਼ ਦਿੱਤੇ।


Tags: Kareena KapoorBirthdayTaimur Ali KhanSaif Ali Khanਕਰੀਨਾ ਕਪੂਰ ਖਾਨਤੈਮੂਰ ਅਲੀ ਖਾਨ