FacebookTwitterg+Mail

Pics : ਵਿਆਹ ਦੇ 5 ਸਾਲ ਪੂਰੇ ਹੋਣ 'ਤੇ ਪਤੀ ਸੈਫ ਨਾਲ ਡਿਨਰ ਡੇਟ 'ਤੇ ਪਹੁੰਚੀ ਕਰੀਨਾ

kareena kapoor
17 October, 2017 03:42:04 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਦਾ ਵਿਆਹ 16 ਅਕਤੂਬਰ 2012 'ਚ ਹੋਇਆ ਸੀ, ਅੱਜ ਇਨ੍ਹਾਂ ਦੇ ਵਿਆਹ ਨੂੰ 5 ਸਾਲ ਪੂਰੇ ਹੋ ਚੁੱਕੇ ਹਨ। ਇਸ ਖਾਸ ਮੌਕੇ ਨੂੰ ਹੋਰ ਜ਼ਿਆਦਾ ਖਾਸ ਬਣਾਉਣ ਲਈ ਸੈਫ ਅਤੇ ਕਰੀਨਾ ਇਕ ਦੂਜੇ ਨਾਲ ਰੋਮਾਂਟਿਕ ਡਿਨਰ ਡੇਟ ਇੰਜੁਆਏ ਕਰਦੇ ਨਜ਼ਰ ਆਏ।

Punjabi Bollywood Tadka

ਇਹ ਦੋਵੇਂ ਬੇਟੇ ਤੈਮੂਰ ਦੇ ਬਿਨਾਂ ਡਿਨਰ ਡੇਟ 'ਤੇ ਦਿਖਾਈ ਦਿੱਤੇ। ਇਸ ਦੌਰਾਨ ਕਰੀਨਾ ਅਤੇ ਸੈਫ ਕਾਫੀ ਖੂਬਸੂਰਤ ਦਿਖਾਈ ਦੇ ਰਹੇ ਸੀ। ਇਸ ਖਾਸ ਮੌਕੇ 'ਤੇ ਕਰੀਨਾ ਕਾਫੀ ਖੁਸ਼ ਲੱਗ ਰਹੀ ਸੀ।

Punjabi Bollywood Tadka
ਦੱਸਣਯੋਗ ਹੈ ਕਿ ਕਰੀਨਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਵੀਰੇ ਦੀ ਵੈਡਿੰਗ' ਦੀ ਸ਼ੂਟਿੰਗ 'ਚ ਬਿਜ਼ੀ ਹੈ। ਫਿਲਹਾਲ ਇਸ ਫਿਲਮ ਦੀ ਸ਼ੂਟਿੰਗ ਦਿੱਲੀ 'ਚ ਚਲ ਰਹੀ ਹੈ। ਫਿਲਮ 'ਚ ਕਰੀਨਾ ਤੋਂ ਇਲਾਵਾ ਸਵਰਾ ਭਾਸਕਰ, ਸੋਨਮ ਕਪੂਰ ਅਹਿਮ ਭੂਮਿਕਾ 'ਚ ਦਿਖਾਈ ਦੇਣਗੀਆਂ।

Punjabi Bollywood TadkaPunjabi Bollywood Tadka
 


Tags: Kareena Kapoor Saif Ali Khan Dinner Date Marriage Anniversary Taimur Bollywood Actress