FacebookTwitterg+Mail

ਬਰਥਡੇ ਪਾਰਟੀ ਮੌਕੇ ਬੱਚਿਆਂ ਨਾਲ ਮਸਤੀ ਕਰਦਾ ਨਜ਼ਰ ਆਇਆ ਤੈਮੂਰ

kareena kapoor
16 January, 2018 02:12:15 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਕਰੀਨਾ ਕਪੂਰ ਦਾ ਲਾਡਲਾ ਤੈਮੂਰ ਹਮੇਸ਼ਾ ਹੀ ਆਪਣੀਆਂ ਤਸਵੀਰਾਂ ਕਰਕੇ ਚਰਚਾ 'ਚ ਰਹਿੰਦਾ ਹੈ। ਹਾਲ ਹੀ 'ਚ ਤੈਮੂਰ ਮੰਮੀ ਕਰੀਨਾ ਨਾਲ ਬਰਥਡੇ ਪਾਰਟੀ 'ਚ ਸ਼ਾਮਿਲ ਹੋਇਆ। ਪਾਰਟੀ 'ਚ ਤੈਮੂਰ ਬੱਚਿਆਂ ਨਾਲ ਖੂਬ ਮਸਤੀ ਕਰਦਾ ਨਜ਼ਰ ਆਇਆ। ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

Punjabi Bollywood Tadka
ਤੈਮੂਰ ਨਾਲ ਅਭਿਨੇਤਾ ਤੁਸ਼ਾਰ ਕਪੂਰ ਦਾ ਬੇਟਾ ਲਕਸ਼ਯ ਨਜ਼ਰ ਆਇਆ। ਤੈਮੂਰ ਇਸ ਤੋਂ ਪਹਿਲਾਂ ਲਕਸ਼ਯੇ ਦੀ ਬਰਥਡੇ ਪਾਰਟੀ 'ਚ ਸ਼ਾਮਿਲ ਹੋਏ ਸਨ।

Punjabi Bollywood Tadka
ਦੱਸਣਯੋਗ ਹੈ ਕਿ ਕਰੀਨਾ-ਸੈਫ ਦਾ ਲਾਡਲਾ ਤੈਮੂਰ ਇਕ ਸਾਲ ਦਾ ਹੋ ਗਿਆ ਹੈ। ਉਨ੍ਹਾਂ ਪਿੱਛਲੇ ਸਾਲ ਦਸੰਬਰ 'ਚ ਆਪਣਾ ਜਨਮਦਿਨ ਪਟੌਦੀ ਹਾਊਸ 'ਚ ਸੈਲੀਬ੍ਰੇਟ ਕੀਤਾ ਸੀ। ਇਸ ਤੋਂ ਇਲਾਵਾ ਤੈਮੂਰ ਦੇ ਬਰਥਡੇ ਦੌਰਾਨ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ।

Punjabi Bollywood TadkaPunjabi Bollywood TadkaPunjabi Bollywood Tadka


Tags: Kareena Kapoor Tusshar Kapoor Laksshya Kapoor Taimur Birthday Party Bollywood Actress

Edited By

Kapil Kumar

Kapil Kumar is News Editor at Jagbani.