FacebookTwitterg+Mail

ਏਅਰਪੋਰਟ 'ਤੇ ਦਿਖਿਆ ਕਰੀਨਾ ਦਾ ਸਟਾਈਲਿਸ਼ ਅੰਦਾਜ਼, ਲੰਡਨ 'ਚ ਮਨਾ ਰਹੀ ਸੀ ਛੁੱਟੀਆਂ

kareena kapoor
18 June, 2018 04:36:46 PM

ਮੁੰਬਈ (ਬਿਊਰੋ)— ਅਭਿਨੇਤਰੀ ਕਰੀਨਾ ਕਪੂਰ ਲੰਡਨ ਤੋਂ ਛੁੱਟੀਆਂ ਮਨਾ ਕੇ ਵਾਪਸ ਭਾਰਤ ਆ ਗਈ ਹੈ। ਅੱਜ ਕਰੀਨਾ ਕਪੂਰ ਨੂੰ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ। ਹਮੇਸ਼ਾ ਵਾਂਗ ਇਥੇ ਵੀ ਕਰੀਨਾ ਨੇ ਆਪਣੇ ਸਟਾਈਲ ਨਾਲ ਸਭ ਨੂੰ ਆਕਰਸ਼ਿਤ ਕੀਤਾ।
Punjabi Bollywood Tadka
ਕਰੀਨਾ ਕਪੂਰ ਵਾਈਟ ਸ਼ਰਟ ਤੇ ਜੀਨਜ਼ 'ਚ ਨਜ਼ਰ ਆਈ। ਲਾਲ ਲਿਪਸਟਿਕ ਤੇ ਅੱਖਾਂ 'ਤੇ ਐਨਕਾਂ ਉਸ ਦੀ ਖੂਬਸੂਰਤੀ ਨੂੰ ਹੋਰ ਵਧਾ ਰਹੀਆਂ ਸਨ। ਹਾਲਾਂਕਿ ਇਥੇ ਤੈਮੂਰ ਤੇ ਸੈਫ ਨਜ਼ਰ ਨਹੀਂ ਆਏ।
Punjabi Bollywood Tadka
ਦੱਸਣਯੋਗ ਹੈ ਕਿ ਕਰੀਨਾ ਕਪੂਰ ਨੇ ਸੈਫ ਨਾਲ ਲੰਡਨ 'ਚ ਛੁੱਟੀਆਂ ਦੌਰਾਨ ਇਕ ਐਡ ਦੀ ਸ਼ੂਟਿੰਗ ਵੀ ਕੀਤੀ। ਕੁਝ ਸਮਾਂ ਪਹਿਲਾਂ ਕਰੀਨਾ ਫਿਲਮ 'ਵੀਰੇ ਦੀ ਵੈਡਿੰਗ' 'ਚ ਨਜ਼ਰ ਆਈ। ਇਸ ਫਿਲਮ ਨੇ ਚੰਗੀ ਕਮਾਈ ਕੀਤੀ ਹੈ।


Tags: Kareena Kapoor Saif Ali Khan Taimur Ali Khan Miss India London

Edited By

Rahul Singh

Rahul Singh is News Editor at Jagbani.