FacebookTwitterg+Mail

OHH TER!! ਸੈਕਸੀ ਡਰੈੱਸ ਨਾਲ ਰਣਬੀਰ ਦੇ ਜਨਮਦਿਨ 'ਚ ਪੁੱਜੀ ਪ੍ਰੈਗਨੇਂਟ ਕਰੀਨਾ ਕਪੂਰ

    1/13
29 September, 2016 01:37:48 PM
ਮੁੰਬਈ- ਅਦਾਕਾਰਾ ਕਰੀਨਾ ਕਪੂਰ ਦੀ ਪ੍ਰੈਗਨੇਂਸੀ ਦੀਆਂ ਖ਼ਬਰਾਂ ਇਨੀਂ ਦਿਨੀਂ ਮੀਡੀਆ 'ਚ ਕਾਫੀ ਸੁਰਖੀਆਂ 'ਚ ਹਨ। ਕੱਲ ਅਦਾਕਾਰ ਰਣਬੀਰ ਕਪੂਰ ਦਾ ਜਨਮਦਿਨ ਸੀ ਅਤੇ ਉਨ੍ਹਾਂ ਦੀ ਆਂਟੀ ਰੀਮਾ ਜੈਨ ਦਾ ਵੀ ਜਨਮਦਿਨ ਸੀ। ਰੀਮਾ ਅਦਾਕਾਰ ਅਰਮਾਨ ਜੈਨ ਦੀ ਮਾਂ ਹੈ।
ਤੁਹਾਨੂੰ ਦੱਸ ਦਈਏ ਕਿ ਇਸ ਜਨਮਦਿਨ 'ਚ ਕਈ ਵੱਡੇ ਸਿਤਾਰੇ ਪੁੱਜੇ ਸਨ ਪਰ ਉੱਥੇ ਸਭ ਦੀਆਂ ਨਜ਼ਰਾਂ ਪ੍ਰੈਗਨੇਂਟ ਕਰੀਨਾ ਕਪੂਰ 'ਤੇ ਟਿਕੀਆਂ ਸਨ। ਕਰੀਨਾ ਉੱਥੇ ਸੈਫ ਅਲੀ ਖਾਨ ਨਾਲ ਆਈ ਸੀ।

Tags: ਕਰੀਨਾ ਕਪੂਰਰਣਬੀਰ ਜਨਮਦਿਨ kareena kapoor ranbir kapoor birthday reema jain celebrations

About The Author

Anuradha Sharma

Anuradha Sharma is News Editor at Jagbani.