FacebookTwitterg+Mail

ਮਾਂ ਬਣਨ ਤੋਂ ਬਾਅਦ ਪਹਿਲੀ ਵਾਰ ਕਰੀਨਾ ਕਪੂਰ ਨੇ ਕੀਤਾ ਧਮਾਕੇਦਾਰ ਡਾਂਸ (ਦੇਖੋ ਤਸਵੀਰਾਂ)

    1/9
28 March, 2017 03:10:41 PM
ਮੁੰਬਈ— ਕਰੀਨਾ ਕਪੂਰ ਬਾਲੀਵੁੱਡ ਦੀਆਂ ਉਨ੍ਹਾਂ ਅਭਿਨੇਤਰੀਆਂ 'ਚੋਂ ਇਕ ਹੈ, ਜਿਨ੍ਹਾਂ ਨੇ ਬਾਲੀਵੁੱਡ 'ਚ ਤਿੰਨੇ ਖਾਨਜ਼ ਨਾਲ ਕੰਮ ਕੀਤਾ ਹੈ। ਫਿਰ ਉਸ ਤੋਂ ਬਿਹਤਰ ਕੌਣ ਹੋ ਸਕਦੀ ਹੈ, ਜੋ ਸਲਮਾਨ ਖਾਨ, ਸ਼ਾਹਰੁਖ ਖਾਨ ਤੇ ਆਮਿਰ ਖਾਨ ਨੂੰ ਡਾਂਸ ਟ੍ਰੀਬਿਊਟ ਦੇਵੇ। ਜੀ ਹਾਂ, ਜ਼ੀ ਸਿਨੇ ਐਵਾਰਡਸ 2017 'ਚ ਤੁਸੀਂ ਕਰੀਨਾ ਦੀ ਜ਼ਬਰਦਸਤ ਡਾਂਸ ਪੇਸ਼ਕਾਰੀ ਦੇਖਣ ਵਾਲੇ ਹੋ।
Click On The Link To Watch Video-
https://www.instagram.com/p/BSJEc2Dl3o5/?taken-by=kareenafc
ਇਥੇ ਕਰੀਨਾ ਕਪੂਰ ਨੇ ਤਿੰਨੇ ਖਾਨਜ਼ ਦੇ ਨਾਲ-ਨਾਲ ਆਪਣੇ ਪਤੀ ਸੈਫ ਅਲੀ ਖਾਨ ਨੂੰ ਵੀ ਟ੍ਰੀਬਿਊਟ ਦਿੱਤਾ। ਕੋਈ ਸ਼ੱਕ ਨਹੀਂ ਕਿ ਜਿਥੇ ਪੇਸ਼ਕਾਰੀ ਦੀ ਗੱਲ ਆਉਂਦੀ ਹੈ, ਉਥੇ ਕਰੀਨਾ ਕਪੂਰ ਧਮਾਕਾ ਕਰ ਦਿੰਦੀ ਹੈ। ਕਰੀਨਾ ਆਪਣੇ ਹਾਵ-ਭਾਵ ਤੇ ਅਦਾਵਾਂ ਨਾਲ ਸਾਰਿਆਂ ਦਾ ਦਿਲ ਜਿੱਤ ਲੈਂਦੀ ਹੈ।

Tags: Kareena Kapoor Zee Cine Awards Dance ਕਰੀਨਾ ਕਪੂਰ ਜ਼ੀ ਸਿਨੇ ਐਵਾਰਡਸ