FacebookTwitterg+Mail

ਪਾਰਟੀ ਕਰਦੀ ਨਜ਼ਰ ਆਈ ਕਰੀਨਾ, ਬੇਬੀ ਬੰਪ ਨੂੰ ਇੰਝ ਕੀਤਾ ਕਵਰ (ਦੇਖੋ ਤਸਵੀਰਾਂ)

    1/6
25 August, 2016 09:58:59 PM
ਮੁੰਬਈ— ਅਭਿਨੇਤਰੀ ਕਰੀਨਾ ਕਪੂਰ ਆਪਣੀ ਪ੍ਰੈਗਨੈਂਸੀ ਕਾਰਨ ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਹਾਲ ਹੀ 'ਚ ਉਸ ਨੇ ਆਪਣੀ ਟੀਮ ਨਾਲ ਲੰਚ ਇੰਜੁਆਏ ਕੀਤਾ ਹੈ। ਇਸ ਪਾਰਟੀ 'ਚ ਕਰੀਨਾ ਕਪੂਰ ਤੋਂ ਇਲਾਵਾ ਉਸ ਦੀ ਸਲਾਈਲਿਸਟ ਤਾਨਿਆ ਘਾਵਰੀ, ਮੈਨੇਜਰ ਪੂਨਮ ਦਮਾਨੀਆ, ਡਿਜ਼ਾਈਨਰ ਫਰਾਜ਼ ਮਨਨ ਤੇ ਦੋਸਤ ਸ਼ੋਏਬ ਸ਼ਫੀ ਮੌਜੂਦ ਸਨ।
ਤਾਨਿਆ, ਪੂਨਮ ਤੇ ਫਰਾਜ਼ ਨੇ ਬੇਬੋ ਨਾਲ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਦੱਸਣਯੋਗ ਹੈ ਕਿ ਤਾਜ ਲੈਂਡ ਐਂਡਸ 'ਚ ਹੋਈ ਇਸ ਪਾਰਟੀ 'ਚ ਕਰੀਨਾ ਨੇ ਜ਼ਾਰਾ ਦਾ ਲੌਂਗ ਆਊਟਫਿਟ ਪਹਿਨਿਆ ਸੀ, ਜਿਸ 'ਚ ਉਸ ਦਾ ਬੇਬੀ ਬੰਪ ਸਾਫ ਨਜ਼ਰ ਆ ਰਿਹਾ ਸੀ।

Tags: ਕਰੀਨਾ ਕਪੂਰ ਬੇਬੀ ਬੰਪ Kareena Kapoor Baby Bump