FacebookTwitterg+Mail

Pics: ਮਨੀਸ਼ ਮਲਹੋਤਰਾ ਦੀ ਡਰੈੱਸ 'ਚ ਬੇਗਮ ਖਾਨ ਨੇ ਦਿਖਾਈ ਹੌਟ ਫਿੱਗਰ

kareena kapoor s hot look
14 January, 2018 12:48:12 PM

ਮੁੰਬਈ(ਬਿਊਰੋ)— 11 ਜਨਵਰੀ ਸ਼ੁੱਕਰਵਾਰ ਦੀ ਸ਼ਾਮ ਕਰੀਨਾ ਕਪੂਰ ਇਕ ਐਵਾਰਡ ਇਵੈਂਟ ਅਟੈਂਡ ਕਰਨ ਪੁੱਜੀ। ਇਸ ਇਵੈਂਟ 'ਤੇ ਕਰੀਨਾ ਆਪਣੇ ਹੌਟ ਤੇ ਗਲੈਮਰਸ ਅਵਤਾਰ 'ਚ ਨਜ਼ਰ ਆਈ।

Punjabi Bollywood Tadka

ਜਾਣਕਾਰੀ ਮੁਤਾਬਕ ਤੈਮੂਰ ਦੇ ਜਨਮ ਤੋਂ ਕੁਝ ਹੀ ਦਿਨਾਂ ਬਾਅਦ ਕਰੀਨਾ ਕੰਮ 'ਤੇ ਵਾਪਸ ਆ ਗਈ ਸੀ।

Punjabi Bollywood Tadka

ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਲੱਗਦਾ ਹੈ ਜਿਵੇਂ ਕਰੀਨਾ ਪ੍ਰਸ਼ੰਸਕਾਂ ਨੂੰ ਫਿਟਨੈੱਸ ਗੋਲਸ ਦੇ ਰਹੀ ਹੈ।

Punjabi Bollywood Tadka

ਕਰੀਨਾ ਦਾ ਇਹ ਬਲੈਕ ਗਾਊਨ ਮਨੀਸ਼ ਮਲਹੋਤਰਾ ਵਲੋਂ ਡਿਜ਼ਾਈਨ ਕੀਤਾ ਗਿਆ ਹੈ।

Punjabi Bollywood Tadka

ਇਸ ਐਵਾਰਡ ਇਵੈਂਟ 'ਚ ਕਰੀਨਾ ਦਾ ਬੇਹੱਦ ਸ਼ਾਨਦਾਰ ਤਰੀਕੇ ਨਾਲ ਸਨਮਾਨ ਵੀ ਕੀਤਾ ਗਿਆ।

Punjabi Bollywood Tadka

ਜ਼ਿਕਰਯੋਗ ਹੈ ਕਿ ਕਰੀਨਾ ਜਲਦ ਹੀ ਫਿਲਮ 'ਵੀਰੇ ਦੀ ਵੈਡਿੰਗ' ਨਾਲ ਬਾਲੀਵੁੱਡ 'ਚ ਵਾਪਸੀ ਕਰੇਗੀ।

Punjabi Bollywood Tadka


Tags: Kareena Kapoor Hot LookAward FunctionManish Malhotraਕਰੀਨਾ ਕਪੂਰਮਨੀਸ਼ ਮਲਹੋਤਰਾ

Edited By

Chanda Verma

Chanda Verma is News Editor at Jagbani.