FacebookTwitterg+Mail

ਸੋਸ਼ਲ ਮੀਡੀਆ 'ਤੇ ਧਮਾਲ ਮਚਾ ਰਹੀਆਂ ਹਨ ਇਨ੍ਹਾਂ ਸੁੰਦਰੀਆਂ ਦੀਆਂ ਇਹ ਤਸਵੀਰਾਂ, ਜਿਸ ਨੂੰ ਦੇਖ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ

    1/11
20 March, 2017 12:19:08 PM
ਮੁੰਬਈ—ਕਈ ਵਾਰ ਬਾਲੀਵੁੱਡ ਸਟਾਰਜ਼ ਦੀ ਜ਼ਿਆਦਾ ਪ੍ਰਸਿੱਧੀ ਵੀ ਉਨ੍ਹਾਂ ਲਈ ਮੁਸ਼ਕਿਲਾਂ ਵਧਾ ਦਿੰਦੀਆਂ ਹਨ। ਅਜਿਹਾ ਹੀ ਕੁਝ ਮਸ਼ਹੂਰ ਬਾਲੀਵੁੱਡ ਅਦਾਕਾਰਾਂ ਨਾਲ ਵੀ ਕਈ ਵਾਰ ਹੋ ਚੁੱਕਿਆ ਹੈ। ਇੰਟਰਨੈੱਟ ਤਕਨੀਕ ਦੇ ਸਹਾਰੇ ਕਈ ਲੋਕ ਦੇ ਇਸ ਦਾ ਗਲਤ ਫਾਇਦਾ ਲੈਣ 'ਚ ਵੀ ਪਿੱਛੇ ਨਹੀਂ ਹੱਟਦੇ। ਇਸ ਦੀ ਇਕ ਨਹੀਂ ਕਈ ਹਜ਼ਾਰਾਂ ਉਦਾਹਰਨਾਂ ਦੇਖਣ ਨੂੰ ਮਿਲਦੀਆਂ ਹਨ। ਕਰੀਨਾ ਕਪੂਰ ਤੋਂ ਲੈ ਕੇ ਕੈਟਰੀਨਾ ਕੈਫ ਅਤੇ ਐਸ਼ਵਰਿਆ ਰਾਏ ਦੀਆਂ ਕਈ ਅਜਿਹੀਆਂ ਤਸਵੀਰਾਂ ਇੰਟਰਨੈੱਟ 'ਤੇ ਦੇਖਣ ਨੂੰ ਮਿਲ ਜਾਣਗੀਆਂ, ਜਿੰਨਾਂ ਨੂੰ ਫੋਟੋਸ਼ਾਪ ਵਰਗੇ ਸਾਫਟਵੇਅਰ ਨਾਲ ਬਣਾਈਆਂ ਗਈਆਂ ਹਨ।
ਦੱਸਣਾ ਚਾਹੁੰਦੇ ਹਾਂ ਕਿ ਅਸ਼ਲੀਲ, ਬਿਕਨੀ ਜਾਂ ਨਿਊਡ ਮਾਡਲਜ਼ ਦੀਆਂ ਤਸਵੀਰਾਂ 'ਚ ਇੰਨਾ ਮਸ਼ਹੂਰ ਅਦਾਕਾਰਾਂ ਦਾ ਚਿਹਰਾ ਲਗਾ ਦਿੱਤਾ ਜਾਂਦਾ ਹੈ ਅਤੇ ਜਦੋਂ ਇਨ੍ਹਾਂ ਅਦਾਕਾਰਾਂ ਨੂੰ ਇਸ ਦਾ ਪਤਾ ਚੱਲਦਾ ਹੈ ਤਾਂ ਉਨ੍ਹਾਂ ਨੂੰ ਕਾਫੀ ਸ਼ਰਮਿੰਦਗੀ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਅੱਗੇ ਤੁਸੀਂ ਕੈਟਰੀਨਾ ਦੀ ਇਕ ਅਜਿਹੀ ਤਸਵੀਰ ਦੇਖੋਗੇ, ਜਿਸ 'ਚ ਉਹ ਕਾਫੀ ਮੋਟੀ ਦਿਖਾਈ ਦੇ ਰਹੀ ਹੈ। ਜਿਸ ਨੂੰ ਦੇਖ ਕੇ ਹਰ ਕੋਈ ਜਾਣ ਜਾਵੇਗਾ ਕਿ ਉਹ ਇੰਨੀ ਮੋਟੀ ਨਹੀਂ ਹੈ।

Tags: Kareena Kapoor KhanAishwarya Rai BachchanKatrina Kaifਕਰੀਨਾ ਕਪੂਰਕੈਟਰੀਨਾ ਕੈਫਐਸ਼ਵਰਿਆ ਰਾਏ