FacebookTwitterg+Mail

'ਯੇ ਹੈ ਮੁਹੱਬਤੇਂ' ਦੀ ਇਸ ਅਦਾਕਾਰਾਂ ਨੇ ਦਿਖਾਇਆ ਬੋਲਡ ਲੁੱਕ (ਦੇਖੋ ਤਸਵੀਰਾਂ)

    1/10
30 March, 2017 12:14:47 PM

ਮੁੰਬਈ— ਮਸ਼ਹੂਰ ਟੀ. ਵੀ. ਸੀਰੀਅਲ 'ਯੇ ਹੈ ਮੁਹੱਬਤੇਂ' 'ਚ ਨਜ਼ਰ ਆਉਣ ਵਾਲੀ ਕਰਿਸ਼ਮਾ ਸ਼ਰਮਾ ਇਨ੍ਹੀਂ ਦਿਨੀਂ ਕਾਫੀ ਚਰਚਾ 'ਚ ਹੈ। ਸੋਸ਼ਲ ਮੀਡੀਆ 'ਤੇ ਅਪਡੇਟ ਰਹਿਣ ਵਾਲੀ ਇਸ ਅਦਾਕਾਰਾਂ ਨੇ ਆਪਣੀਆਂ ਕੁਝ ਬੋਲਡ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਨ੍ਹਾਂ ਨੂੰ ਪ੍ਰਸ਼ੰਸਕਾਂ ਵੱਲੋਂ ਬਹੁਤ ਪਿਆਰ ਮਿਲ ਰਿਹਾ ਹੈ। 20 ਸਾਲ ਦੀ ਕਰਿਸ਼ਮਾ ਛੋਟੇ ਪਰਦੇ ਦਾ ਇਕ ਪਾਪੂਲਰ ਚਿਹਰਾ ਹੈ ਜੋ ਆਪਣੀ ਗਲੈਮਰ ਲੁੱਕ ਨਾਲ ਬਾਲੀਵੁੱਡ ਅਭਿਨੇਤਰੀਆਂ ਨੂੰ ਵੀ ਟੱਕਰ ਦੇ ਸਕਦੀ ਹੈ। ਕਾਫੀ ਸਮਾਂ ਪਹਿਲਾਂ ਵੀ ਕਰਿਸ਼ਮਾ ਆਪਣੇ ਬੋਲਡ ਫੋਟੋਸ਼ੂਟ ਨੂੰ ਲੈ ਕੇ ਕਾਫੀ ਚਰਚਾ 'ਚ ਆਈ ਸੀ।

ਜ਼ਿਕਰਯੋਗ ਹੈ ਕਿ ਛੋਟੇ ਪਰਦੇ 'ਤੇ ਕਰਿਸ਼ਮਾ 'ਪਵਿਤਰ ਰਿਸ਼ਤਾ', 'ਯੇ ਕਿਆ ਕਹਿਲਾਤਾ ਹੈ' ਆਦਿ ਸੀਰੀਅਲ 'ਚ ਕੰਮ ਕਰ ਚੁੱਕੀ ਹੈ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ਦੇ ਰਾਹੀ ਕਰਿਸ਼ਮਾ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਿਆਰ ਮਿਲ ਰਿਹਾ ਹੈ।


Tags: Karishma Sharma Ye Hai Mohabbatein Instagram Bold ਯੇ ਹੈ ਮੁਹੱਬਤੇਂ ਕਰਿਸ਼ਮਾ ਸ਼ਰਮਾ