FacebookTwitterg+Mail

ਜਦੋਂ ਸੰਜੇ ਕਪੂਰ ਦੀ ਦੂਜੀ ਪਤਨੀ ਬਣੀ ਸੀ ਕਰਿਸ਼ਮਾ, ਦੇਖੋ 'Wedding Album'

    1/26
17 April, 2017 06:05:58 PM
ਮੁੰਬਈ—ਕਰਿਸ਼ਮਾ ਕਪੂਰ ਦੇ ਸਾਬਕਾ ਪਤਨੀ ਸੰਜੇ ਕਪੂਰ ਨੇ ਬੀਤੇ ਦਿਨ ਵੀਰਵਾਰ ਨੂੰ ਦਿੱਲੀ 'ਚ ਪ੍ਰਿਆ ਸਚਦੇਵਾ ਨਾਲ ਵਿਆਹ ਕਰ ਲਿਆ ਹੈ। ਦੱਸਣਾ ਚਾਹੁੰਦੇ ਹਾਂ ਕਿ ਸੰਜੇ ਦਾ ਇਹ ਤੀਜਾ ਵਿਆਹ ਹੈ। 2003 'ਚ ਉਸ ਨੇ ਕਰਿਸ਼ਮਾ ਨਾਲ ਵਿਆਹ ਕੀਤਾ ਸੀ। ਰਣਧੀਰ ਕਪੂਰ, ਬਬੀਤਾ ਕਪੂਰ, ਕਰੀਨਾ, ਸ਼੍ਰੀਦੇਵੀ, ਬੋਨੀ ਕਪੂਰ ਸਮੇਤ ਕਈ ਸਿਤਾਰਿਆਂ ਦੀ ਮੌਜ਼ੂਦਗੀ 'ਚ ਦੋਵਾਂ ਨੇ ਸੱਤ ਫੇਰੇ ਲਏ ਸਨ।
ਕਰਿਸ਼ਮਾ ਨੇ ਸੰਜੇ ਨਾਲ ਦੂਜਾ ਵਿਆਹ ਕੀਤਾ ਸੀ। ਕਰਿਸ਼ਮਾ ਕਪੂਰ ਦੇ ਪਹਿਲੇ ਸੰਜੇ ਕਪੂਰ ਨੇ ਡਿਜ਼ਾਈਨਰ ਨੰਦਿਤਾ ਮਹਤਾਨੀ ਕੀਤਾ ਸੀ। ਨੰਦਿਤਾ ਨਾਲ ਤਲਾਕ ਦੇ 10 ਦਿਨ ਬਾਅਦ ਹੀ ਸੰਜੇ ਨੇ ਕਰਿਸ਼ਮਾ ਨਾਲ ਵਿਆਹ ਦੀ ਘੋਸ਼ਣਾ ਕੀਤੀ ਸੀ। 29 ਸਤੰਬਰ, 2003 ਨੂੰ ਇਨ੍ਹਾਂ ਦਾ ਵਿਆਹ ਹੋਇਆ। ਹਾਲਾਂਕਿ, ਇਹ ਵਿਆਹ ਸਿਰਫ 13 ਸਾਲ ਹੀ ਟਿਕ ਸਕਿਆ।
2 ਬੱਚਿਆਂ ਦੇ ਮਾਤਾ-ਪਿਤਾ ਹਨ ਕਰਿਸ਼ਮਾ-ਸੰਜੇ
11 ਮਾਰਚ, 2005 'ਚ ਕਰਿਸ਼ਮਾ-ਸੰਜੇ ਦੀ ਬੇਟੀ ਸਮਾਇਰਾ ਦਾ ਜਨਮ ਹੋਇਆ ਸੀ ਅਤੇ 12 ਮਾਰਚ, 2010 ਨੂੰ ਬੇਟੇ ਕਿਯਾਨ ਦਾ ਹੋਇਆ। ਬੇਟੇ ਨੂੰ ਜਨਮ ਦੇਣ ਤੋਂ ਬਾਅਦ ਹੀ ਕਰਿਸ਼ਮਾ ਜਲਦੀ ਹੀ ਆਪਣੀ ਮਾਂ ਬਬੀਤਾ ਦੇ ਮੁੰਬਈ ਸਥਿਤ ਘਰ 'ਚ ਆ ਗਈ ਸੀ ਅਤੇ ਉਹ ਮਾ-ਬਾਪ ਦੇ ਘਰ ਹੀ ਰਹਿ ਰਹੀ ਹੈ। 13 ਸਾਲਾਂ ਤੱਕ ਇਕੱਠੇ ਰਹਿਣ ਤੋਂ ਬਾਅਦ ਸੰਜੇ ਅਤੇ ਕਰਿਸ਼ਮਾ ਨੇ 2016 'ਚ ਤਲਾਕ ਕੀਤਾ। ਹੁਣ ਇਸ ਤੋਂ ਬਾਅਦ ਇਕ ਹੋਰ ਸੰਜੇ ਨੇ ਪ੍ਰਿਆ ਨਾਲ ਵਿਆਹ ਕਰ ਚੁੱਕੇ ਹਨ, ਇਹ ਹੀ ਨਹੀਂ ਕਰਿਸ਼ਮਾ ਵੀ ਆਪਣੇ ਪ੍ਰੇਮੀ ਸੰਦੀਪ ਤੋਸ਼ਨੀਵਾਲਾ ਨੂੰ ਡੇਟ ਕਰ ਰਹੀ ਹਨ। ਅੱਗੇ ਦੇਖੋ ਸੰਜੇ-ਕਰਿਸ਼ਮਾ ਦੇ ਵਿਆਹ ਦੀਆਂ ਵੈਡਿੰਗ ਤਸਵੀਰਾਂ।

Tags: Karisma KapoorWeding AlbumSunjay Kapurdivorceਕਰਿਸ਼ਮਾ ਕਪੂਰਸੰਜੇ ਕਪੂਰਤਲਾਕ