FacebookTwitterg+Mail

ਕਾਮੇਡੀਅਨ ਕ੍ਰਿਸ਼ਣਾ ਦੀ ਪਤਨੀ ਨੇ ਬਿਕਨੀ 'ਚ ਢਾਹਿਆ ਕਹਿਰ, ਹੌਟ ਤਸਵੀਰਾਂ ਇੰਸਟਾਗ੍ਰਾਮ 'ਤੇ ਕੀਤੀਆਂ ਸ਼ੇਅਰ

    1/8
18 February, 2017 07:31:13 PM
ਮੁੰਬਈ— ਮਸ਼ਹੂਰ ਕਾਮੇਡੀਅਨ ਕ੍ਰਿਸ਼ਣਾ ਅਭਿਸ਼ੇਕ ਆਪਣੀ ਨਿੱਜੀ ਜ਼ਿੰਦਗੀ 'ਚ ਕਸ਼ਮੀਰਾ ਸ਼ਾਹ ਵਰਗੀ ਹਮਸਫਰ ਨੂੰ ਹਾਸਲ ਕਰਕੇ ਬਹੁਤ ਹੀ ਕਿਸਮਤ ਵਾਲਾ ਮਹਿਸੂਸ ਕਰਦੇ ਹੋਣਗੇ। ਕਸ਼ਮੀਰਾ ਨਾ ਸਿਰਫ ਖੂਬਸੂਰਤ ਹੈ, ਸਗੋਂ ਬੇਹੱਦ ਹੌਟ ਵੀ ਹੈ। ਵੈਲੇਨਟਾਈਨ ਡੇਅ ਦੇ ਇਕ ਦਿਨ ਬਾਅਦ ਹੌਟ ਕਸ਼ਮੀਰਾ ਸ਼ਾਹ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸੈਕਸੀ ਤਸਵੀਰਾਂ ਦੀ ਇਕ ਸੀਰੀਜ਼ ਸ਼ੇਅਰ ਕੀਤੀ ਹੈ।
ਕਾਲੇ ਰੰਗ ਦੀ ਬਿਕਨੀ ਡਰੈੱਸ 'ਚ ਕਸ਼ਮੀਰਾ ਸ਼ਾਹ ਬੇਹੱਦ ਹੌਟ ਨਜ਼ਰ ਆ ਰਹੀ ਹੈ। ਇਸ ਬਿਕਨੀ ਤਸਵੀਰ ਨੂੰ ਸ਼ੇਅਰ ਕਰਦਿਆਂ ਕਸ਼ਮੀਰ ਨੇ ਲਿਖਿਆ, 'ਹੈਪੀ ਪੋਸਟ ਵੈਲੇਨਟਾਈਨ।' ਇਸੇ ਤਰ੍ਹਾਂ ਦੀ ਇਕ ਹੋਰ ਤਸਵੀਰ ਇੰਸਟਾਗ੍ਰਾਮ 'ਤੇ ਸ਼ੇਅਰ ਕਰਦਿਆਂ ਕਸ਼ਮੀਰਾ ਸ਼ਾਹ ਨੇ ਲਿਖਿਆ, 'ਅੱਜ ਮੇਰਾ ਬਿਕਨੀ ਡੇਅ ਹੈ।'

Tags: Kashmera Shah Krushna Abhishek Bikini Instagram ਕਸ਼ਮੀਰਾ ਸ਼ਾਹ ਕ੍ਰਿਸ਼ਣਾ ਅਭਿਸ਼ੇਕ