FacebookTwitterg+Mail

ਬਿਕਨੀ 'ਚ ਦਿਖਿਆ ਕ੍ਰਿਸ਼ਣਾ ਦੀ ਪਤਨੀ ਕਸ਼ਮੀਰਾ ਦਾ ਹੌਟ ਅਵਤਾਰ

    1/7
17 February, 2017 05:08:02 PM
ਮੁੰਬਈ- ਕਾਮੇਡੀਅਨ ਕ੍ਰਿਸ਼ਣਾ ਅਭਿਸ਼ੇਕ ਦੀ ਪਤਨੀ ਕਸ਼ਮੀਰਾ ਸ਼ਾਹ ਨੇ ਇੰਸਟਾਗ੍ਰਾਮ 'ਤੇ ਕੁਝ ਫੋਟੋਜ਼ ਸ਼ੇਅਰ ਕੀਤੀਆਂ ਹਨ। ਇਨ੍ਹਾਂ ਫੋਟੋਜ਼ 'ਚ ਬਲੈਕ ਬਿਕਨੀ 'ਚ ਉਨ੍ਹਾਂ ਦਾ ਸਿਜ਼ਲਿੰਗ ਅਵਤਾਰ ਦੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ 'ਚੋਂ ਇਕ ਫੋਟੋ ਨਾਲ ਉਨ੍ਹਾਂ ਨੇ ਲਿਖਿਆ ਹੈ,''ਹੈੱਪੀ ਪੋਸਟ ਵੈਲੇਨਟਾਈਨ।'' ਦੂਜੀ ਫੋਟੋ ਨਾਲ ਲਿਖਿਆ ਹੈ,''ਅੱਜ ਮੇਰਾ ਬਿਕਨੀ ਡੇਅ ਹੈ।'' ਤਾਂ ਤੀਜੀ ਫੋਟੋ ਨਾਲ ਕਸ਼ਮੀਰਾ ਨੇ ਲਿਖਿਆ ਹੈ,''ਤਾਂ ਮੈਂ ਕਹਿ ਰਹੀ ਸੀ, ਇਹ ਅੱਜ...ਹੁਣੇ ਜਾਂ ਕਦੇ ਨਹੀਂ। ਜੇਕਰ ਤੁਹਾਡੇ ਕੋਲ ਹੈ...ਤਾਂ ਮੈਨੂੰ ਦਿਖਾਓ।''
ਦੱਸ ਦਈਏ ਕਿ ਕ੍ਰਿਸ਼ਣਾ ਅਭਿਸ਼ੇਕ ਅਤੇ ਕਸ਼ਮੀਰਾ ਸ਼ਾਹ ਦੀ ਲਵ ਸਟੋਰੀ 2005 'ਚ ਸ਼ੁਰੂ ਹੋਈ ਸੀ। ਦੋਵੇਂ ਆਪਣੀ ਫਿਲਮ 'ਪੱਪੂ ਪਾਸ ਹੋ ਗਿਆ' ਦੀ ਸ਼ੂਟਿੰਗ ਦੌਰਾਨ ਜੈਪੁਰ 'ਚ ਪਹਿਲੀ ਵਾਰ ਮਿਲੇ ਸਨ। ਕਸ਼ਮੀਰਾ ਕ੍ਰਿਸ਼ਣਾ ਨਾਲ ਆਪਣੀ ਪਹਿਲੀ ਡੇਟ ਨੂੰ ਯਾਦ ਕਰਦੇ ਹੋਏ ਕਹਿੰਦੀ ਹੈ,''ਜੇਪੁਰ ਕੋਲ ਚੱਲ ਰਹੀ ਫਿਲਮ ਦੀ ਸ਼ੂਟਿੰਗ ਦੇ ਬਾਅਦ ਅਸੀਂ ਦੋਵੇਂ ਫ੍ਰੀ ਰਹਿੰਦੇ ਸਨ। ਅਸੀਂ ਵੱਖ-ਵੱਖ ਹੋਟਲ 'ਚ ਠਹਿਰੇ ਸੀ। ਇਸੇ ਦੌਰਾਨ ਇਕ ਦਿਨ ਮੈਂ ਕ੍ਰਿਸ਼ਣਾ ਨੂੰ ਆਪਣੇ ਹੋਟਲ 'ਚ ਡਿਨਰ ਲਈ ਬੁਲਾਇਆ। ਇਸ ਮੁਲਾਕਾਤ 'ਚ ਅਸੀਂ ਪਹਿਲੇ ਤਾਂ ਦੋਸਤ ਸੀ ਪਰ ਡਿਨਰ ਦੌਰਾਨ ਅਸੀਂ ਇਕ-ਦੂਜੇ ਨੂੰ ਪਛਾਣਿਆ ਕਿ ਸਾਡੇ ਵਿਚ ਜ਼ਰੂਰ ਕੋਈ ਵੱਖ ਗੱਲ ਹੈ।''

Tags: Krishna Abhishek Kashmira Shah Instagram bikiniਕ੍ਰਿਸ਼ਣਾ ਅਭਿਸ਼ੇਕ ਕਸ਼ਮੀਰਾ ਸ਼ਾਹ