FacebookTwitterg+Mail

ਬਿਕਨੀ 'ਚ ਕੇਟ ਬੇਕਿੰਸਲੇ ਬਿਖੇਰਿਆ ਜਲਵਾ

    1/5
13 April, 2017 09:46:47 AM
ਲਾਸ ਏਂਜਲਸ— ਹਾਲੀਵੁੱਡ ਅਦਾਕਾਰਾ ਕੇਟ ਬੇਕਿੰਸਲੇ ਸਵੀਮਿੰਗ ਪੂਲ ਦੇ ਉੱਪਰ ਲੱਗੇ ਝੂਲੇ ਵਿਚ ਬਿਕਨੀ ਪਹਿਨੇ ਆਰਾਮ ਫਰਮਾਉਂਦੀ ਨਜ਼ਰ ਆਈ ਹੈ। ਸੂਤਰਾਂ ਮੁਤਾਬਕ ਬੇਕਿੰਸਲੇ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਬਿਕਨੀ ਪਹਿਨੇ ਹੋਏ ਦੀਆਂ ਤਸਵੀਰ ਪੋਸਟ ਕੀਤੀਆਂ ਹਨ। ਬੇਕਿੰਸਲੇ ਛੁੱਟੀਆਂ ਦਾ ਆਨੰਦ ਮਾਣਨ ਦੌਰਾਨ ਉਹ ਦੋ ਵੱਖ-ਵੱਖ ਸਵਿਮ ਸੂਟ ਪਹਿਨੇ ਹੋਏ ਨਜ਼ਰ ਆਈ। ਇਕ ਬੇਟੀ ਦੀ ਮਾਂ ਬੇਕਿੰਸਲੇ ਲਾਲ ਅਤੇ ਸਫੈਦ ਰੰਗ ਦੀ ਬਿਕਨੀ 'ਚ ਸਲਿਮ ਫਿੱਟ ਬਾਡੀ ਦਿਖਾਉਂਦੀ ਨਜ਼ਰ ਆਈ।

Tags: Kate BeckinsaleInstagrambikiniSwimming poolਕੇਟ ਬੇਕਿੰਸਲੇਇੰਸਟਾਗ੍ਰਾਮ