FacebookTwitterg+Mail

ਪਾਣੀ ਦੀਆਂ ਲਹਿਰਾਂ ਨੇ ਅਦਾਕਾਰਾ ਦੀ ਇੱਜ਼ਤ ਨੂੰ ਕੀਤਾ ਤਾਰ-ਤਾਰ, ਹੱਥਾਂ ਨਾਲ ਢੱਕ ਕੇ ਬਚਾਇਆ ਖੁਦ ਨੂੰ

kate upton
14 October, 2017 11:57:46 AM

ਲੰਡਨ(ਬਿਊਰੋ)— ਅਮਰੀਕੀ ਮਾਡਲ ਕੇਟ ਅਪਟਨ ਨੇ ਹਾਲ ਹੀ 'ਚ Sports Illustrated ਲਈ ਅਰੂਬਨਾਆਈਲੈਂਡ 'ਚ ਸ਼ੂਟਿੰਗ ਕਰਨ ਪੁੱਜੀ। ਇਸੇ ਦੌਰਾਨ ਕੇਟ ਇਕ ਉਪਸ ਮੂਮੈਂਟ ਦਾ ਸ਼ਿਕਾਰ ਹੋ ਗਈ। ਅਸਲ 'ਚ ਕੇਟ ਨੇ ਸ਼ੂਟਿੰਗ ਦੌਰਾਨ ਕਾਫੀ ਛੋਟੇ ਕੱਪੜੇ ਪਾਏ ਸਨ।

Punjabi Bollywood Tadka

ਜਦੋਂ ਉਹ ਸਮੁੰਦਰ 'ਚ ਜਾਣ ਲੱਗੀ ਤਾਂ ਪਾਣੀ ਦੇ ਵਹਾਅ ਕਾਰਨ ਉਸ ਦੇ ਪੂਰੇ ਕੱਪੜੇ ਉਤਰ ਗਏ, ਜਿਸ ਕਾਰਨ ਉਹ ਸ਼ਰਮ ਦੇ ਮਾਰੇ ਪ੍ਰਾਈਵੇਟ ਪਾਰਟ ਨੂੰ ਫੜ੍ਹ ਕੇ ਲੁਕਾਉਣ ਲੱਗੀ।

Punjabi Bollywood Tadka

ਇੰਨਾ ਹੀ ਨਹੀਂ ਤੇਜ਼ ਵਹਾਅ ਕਾਰਨ ਉਹ ਪਾਣੀ 'ਚ ਵਹਿਣ (ਰੁੜਨ) ਲੱਗੀ। ਉਸ ਦੇ ਦੋਸਤਾਂ ਨੇ ਉਸ ਨੂੰ ਕਾਫੀ ਮੁਸ਼ਕਿਲ ਨਾਲ ਫੜ੍ਹ ਕੇ ਬਚਾਇਆ ਤੇ ਪਾਣੀ ਚੋਂ ਬਾਹਰ ਕੱਢਿਆ।

Punjabi Bollywood Tadka
ਦੱਸਣਯੋਗ ਹੈ ਕਿ ਕੇਟ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ। ਉਹ ਅਕਸਰ ਆਪਣੀਆਂ ਤਸਵੀਰਾਂ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ।

Punjabi Bollywood Tadka

ਕੁਝ ਦਿਨ ਪਹਿਲਾ ਵੀ ਕੇਟ ਨੇ ਬਲੈਕ ਨੈੱਟ ਬਿਕਨੀ ਪਾ ਕੇ ਤਸਵੀਰਾਂ ਫੈਨਜ਼ ਨਾਲ ਸ਼ੇਅਰ ਕੀਤੀਆਂ, ਜੋ ਕਿ ਕਾਫੀ ਵਾਇਰਲ ਹੋਈਆਂ ਸਨ। ਉਸ ਬਿਕਨੀ 'ਚ ਕੇਟ ਦੇ ਪ੍ਰਾਈਵੇਟ ਪਾਰਟਸ ਸਾਫ ਦਿਖਾਈ ਦੇ ਰਹੇ ਸਨ।

Punjabi Bollywood Tadka

Punjabi Bollywood Tadka

Punjabi Bollywood Tadka


Tags: Kate Upton Topless PicturesSports Illustrated shootArubaਕੇਟ ਅਪਟਨ