FacebookTwitterg+Mail

ਜਦੋਂ ਆਪਣੇ ਹੀ 2 ਸਾਲ ਦੇ ਬੱਚੇ ਨੂੰ ਇਸ ਬੇਸ਼ਰਮ ਅਦਾਕਾਰਾ ਨੇ ਦਿਖਾਈ ਨਿਊਡ ਪਿਕ ਅਤੇ ਫਿਰ...

katie price
28 June, 2017 12:19:45 PM

ਮੁੰਬਈ— ਹਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਕੇਟੀ ਪ੍ਰਾਈਜ਼ ਆਪਣੀ ਬੋਲਡਨੈੱਸ ਲਈ ਜਾਣੀ ਜਾਂਦੀ ਹੈ। ਕੇਟੀ ਆਏ ਦਿਨ ਨਿਊਡ ਫੋਟੋਸ਼ੂਟ ਕਰਵਾ ਕੇ ਚਰਚਾ 'ਚ ਰਹਿੰਦੀ ਹੈ ਪਰ ਹਾਲ ਹੀ 'ਚ ਉਨ੍ਹਾਂ ਨੇ ਕੁਝ ਅਜਿਹਾ ਕਰ ਦਿੱਤਾ ਕਿ ਉਨ੍ਹਾਂ ਦੀ ਇਸ ਹਰਕਤ 'ਤੇ ਪ੍ਰਸ਼ੰਸਕ ਵੀ ਹੈਰਾਨ ਹਨ, ਜਿਸ ਦੇ ਚੱਲਦੇ ਕੇਟੀ ਅੱਜ-ਕੱਲ ਸੋਸ਼ਲ ਮੀਡੀਆ 'ਤੇ ਕਾਫੀ ਟਰੌਲ ਵੀ ਹੋ ਰਹੀ ਹੈ।

Punjabi Bollywood Tadka

ਅਸਲ 'ਚ ਕੇਟੀ ਨੇ ਹਾਲ ਹੀ 'ਚ ਆਪਣੇ ਸੋਸ਼ਲ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਆਪਣੀ 2 ਸਾਲ ਦੀ ਬੇਟੀ ਨੂੰ ਆਪਣੇ ਨਿਊਡ ਫੋਟੋਸ਼ੂਟ ਦੀਆਂ ਤਸਵੀਰਾਂ ਦਿਖਾ ਰਹੀ ਹੈ। ਇਨ੍ਹਾਂ ਤਸਵੀਰਾਂ ਨੂੰ ਦੇਖ ਕੇ 2 ਸਾਲ ਦੀ ਬੱਚੀ ਨੂੰ ਕੁਝ ਸਮਝ ਤਾਂ ਨਹੀਂ ਆਇਆ ਹੋਵੇਗਾ।

Punjabi Bollywood Tadka

ਅਜਿਹੇ 'ਚ ਬੱਚੀ ਨੂੰ ਇਸ ਤਰ੍ਹਾਂ ਦੀਆਂ ਤਸਵੀਰਾਂ ਦਿਖਾਉਣ ਪਿੱਛੇ ਮਾਨਸਿਕਤਾ ਕੀ ਹੈ? ਇਹ ਤਾਂ ਕੇਟੀ ਹੀ ਜਾਣਦੀ ਹੈ। ਜ਼ਿਕਰਯੋਗ ਹੈ ਕਿ ਕਈ ਪ੍ਰਸ਼ੰਸਕਾਂ ਨੇ ਤਾਂ ਉਸ ਨੂੰ ਮਖੌਲ ਦੇ ਤੌਰ 'ਤੇ ਲਿਆ ਪਰ ਕਈਆਂ ਨੂੰ ਕੇਟੀ ਦੀ ਇਹ ਹਰਕਤ ਪਸੰਦ ਆਈ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Katie PriceHollywood CelebrityNude Photoshootਕੇਟੀ ਪ੍ਰਾਈਜ਼ ਨਿਊਡ ਫੋਟੋਸ਼ੂਟ