FacebookTwitterg+Mail

ਮਾਡਲ ਨੇ ਸਮੁੰਦਰ ਕੰਢੇ ਬੋਲਡ ਅੰਦਾਜ਼ 'ਚ ਦਿਖਾਈ ਕਿੱਲਰ ਫਿੱਗਰ, ਤਸਵੀਰਾਂ ਕਰਨਗੀਆਂ ਮਦਹੋਸ਼

katie salmon hot pictures
13 February, 2018 04:20:33 PM

ਲੰਡਨ(ਬਿਊਰੋ)— ਹਾਲ ਹੀ 'ਚ ਮਸ਼ਹੂਰ ਮਾਡਲ ਤੇ ਟੀ. ਵੀ. ਸੈਲੀਬ੍ਰਿਟੀ ਕੇਟੀ ਸੈਲਮਨ ਸਮੁੰਦਰ ਕਿਨਾਰੇ ਆਪਣੀ ਹੌਟ ਫਿੱਗਰ ਫਲਾਂਟ ਕਰਦੀ ਨਜ਼ਰ ਆਈ। ਇਸ ਦੌਰਾਨ ਉਨ੍ਹਾਂ ਨੇ ਬਿਕਨੀ ਪਹਿਨ ਕਾਫੀ ਬੋਲਡ ਅੰਦਾਜ਼ 'ਚ ਪੋਜ਼ ਦਿੱਤੇ।

Punjabi Bollywood Tadka

22 ਸਾਲਾ ਕੇਟੀ ਨੇ ਅਫਰੀਕਨ ਬੀਚ 'ਚ ਕਦੇ ਲੇਟ ਕੇ ਤਾਂ ਕਦੇ ਖੜ੍ਹੀ ਹੋ ਬੇਹੱਦ ਕਾਤਿਲਾਨਾ ਪੋਜ਼ ਦਿੱਤੇ।

Punjabi Bollywood Tadka

ਇਸ ਦੌਰਾਨ ਉਹ ਲਾਈਟ ਮੇਕਅੱਪ ਤੇ ਗਾਗਲਜ਼ ਪਹਿਨੀ ਨਜ਼ਰ ਆਈ।

Punjabi Bollywood Tadka

ਇਸ ਤੋਂ ਪਹਿਲਾਂ ਵੀ ਕੇਟੀ ਕਈ ਵਾਰ ਬਿਕਨੀ 'ਚ ਹੌਟ ਪੋਜ਼ ਦੇ ਚੁੱਕੀ ਹੈ।

Punjabi Bollywood Tadka

ਬੀਤੇ ਦਿਨੀਂ ਕੇਟੀ ਸੈਲਮਨ, ਮਾਡਲ ਕਲੋ ਖਾਨ ਨਾਲ ਨਾਈਟ ਆਊੁਟਿੰਗ ਦੌਰਾਨ ਕੈਮਰੇ 'ਚ ਕੈਦ ਹੋਈ ਸੀ।

Punjabi Bollywood Tadka

ਇਸ ਦੌਰਾਨ ਕੇਟੀ, ਕਲੋ ਨਾਲ ਕਾਫੀ ਹੌਟ ਡਰੈੱਸ 'ਚ ਨਜ਼ਰ ਦਿਖੀ ਸੀ।

Punjabi Bollywood Tadka

ਉਸ ਦੌਰਾਨ ਵੀ ਕੇਟੀ ਨੇ ਕਲੋ ਖਾਨ ਨਾਲ ਕਾਤਿਲਾਨਾ ਅੰਦਾਜ਼ 'ਚ ਕੈਮਰੇ ਅੱਗੇ ਖੂਬ ਪੋਜ਼ ਦਿੱਤੇ ਸਨ।

Punjabi Bollywood Tadka Punjabi Bollywood Tadka

Punjabi Bollywood Tadka


Tags: Chloe KhanKatie SalmonHot PicturesAfrican BeachBikiniTv Celebrity

Edited By

Chanda Verma

Chanda Verma is News Editor at Jagbani.