FacebookTwitterg+Mail

ਸਮੁੰਦਰ ਦੀਆਂ ਲਹਿਰਾਂ ਵਿਚਕਾਰ ਖੜ੍ਹੀ ਹੋ ਮਾਡਲ ਨੇ ਦਿੱਤੇ ਬੋਲਡ ਪੋਜ਼

katie salmon hot pictures
21 February, 2018 12:34:36 PM

ਲੰਡਨ(ਬਿਊਰੋ)— ਹਾਲ ਹੀ 'ਚ ਮਸ਼ਹੂਰ ਮਾਡਲ ਤੇ ਟੀ. ਵੀ. ਸੈਲੀਬ੍ਰਿਟੀ ਕੇਟੀ ਸੈਲਮਨ ਸਮੁੰਦਰ ਕਿਨਾਰੇ ਆਪਣੀ ਹੌਟ ਫਿੱਗਰ ਫਲਾਂਟ ਕਰਦੀ ਨਜ਼ਰ ਆਈ।

Punjabi Bollywood Tadka

ਇਸ ਦੌਰਾਨ ਉਨ੍ਹਾਂ ਨੇ ਬਿਕਨੀ ਪਹਿਨ ਕਾਫੀ ਬੋਲਡ ਅੰਦਾਜ਼ 'ਚ ਪੋਜ਼ ਦਿੱਤੇ।

Punjabi Bollywood Tadka

22 ਸਾਲਾ ਕੇਟੀ ਨੇ ਅਫਰੀਕਨ ਬੀਚ 'ਚ ਕਦੇ ਲੇਟ ਕੇ ਤਾਂ ਕਦੇ ਖੜ੍ਹੀ ਹੋ ਬੇਹੱਦ ਕਾਤਿਲਾਨਾ ਪੋਜ਼ ਦਿੱਤੇ।

Punjabi Bollywood Tadka

ਇਸ ਦੌਰਾਨ ਉਹ ਲਾਈਟ ਮੇਕਅੱਪ 'ਚ ਨਜ਼ਰ ਆਈ। ਇਸ ਤੋਂ ਪਹਿਲਾਂ ਵੀ ਕੇਟੀ ਕਈ ਵਾਰ ਬਿਕਨੀ 'ਚ ਹੌਟ ਪੋਜ਼ ਦੇ ਚੁੱਕੀ ਹੈ।

Punjabi Bollywood Tadka

ਵਾਈਟ ਬਿਕਨੀ 'ਚ ਕੇਟੀ ਬੇਹੱਦ ਬੋਲਡ ਲੱਗ ਰਹੀ ਹੈ। ਕੇਟੀ ਦੀਆਂ ਇਹ ਤਸਵੀਰਾਂ ਨੂੰ ਪ੍ਰਸ਼ੰਸਕ ਕਾਫੀ ਪੰਸਦ ਵੀ ਕਰ ਰਹੇ ਹਨ।

Punjabi Bollywood Tadka

ਉਂਝ ਕੇਟੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਹੌਟ ਤਸਵੀਰਾਂ ਪੋਸਟ ਕਰ ਕੇ ਪ੍ਰਸ਼ੰਸਕਾਂ ਦੀ ਚਹੇਤੀ ਬਣੀ ਰਹਿੰਦੀ ਹੈ।

Punjabi Bollywood Tadka 


Tags: Katie Salmon Hot Pictures African Beach BikiniHollywood Celebrity

Edited By

Chanda Verma

Chanda Verma is News Editor at Jagbani.