FacebookTwitterg+Mail

ਹੌਟ ਅਦਾਵਾਂ ਨਾਲ ਸੋਸ਼ਲ ਮੀਡੀਆ 'ਤੇ ਬੋਲਡਨੈੱਸ ਬਿਖੇਰ ਰਹੀ ਹੈ ਕੈਟਰੀਨਾ ਬਾਊਡਨ

katrina bowden bold pics
22 May, 2018 04:20:49 PM

ਲੰਡਨ (ਬਿਊਰੋ)— ਹਾਲੀਵੁੱਡ ਅਦਾਕਾਰਾ ਕੈਟਰੀਨਾ ਬਾਊਡਨ ਆਪਣੀਆਂ ਤਾਜ਼ਾ ਤਸਵੀਰਾਂ ਨਾਲ ਸੋਸ਼ਲ ਮੀਡੀਆ 'ਤੇ ਸਨਸਨੀ ਫੈਲਾ ਰਹੀ ਹੈ।

Punjabi Bollywood Tadka

ਅਦਾਕਾਰਾ ਕੈਟਰੀਨਾ ਹਾਲੀਵੁੱਡ 'ਚ ਆਪਣੇ ਬੋਲਡ ਅੰਦਾਜ਼ ਅਤੇ ਹੌਟ ਅਦਾਵਾਂ ਲਈ ਜਾਣੀ ਜਾਂਦੀ ਹੈ।

Punjabi Bollywood Tadka

ਕੈਟਰੀਨਾ ਬਾਊਡਨ ਹਾਲੀਵੁੱਡ ਦੀ ਦੁਨੀਆ ਦਾ ਮਸ਼ਹੂਰ ਨਾਂ ਹੈ।

Punjabi Bollywood Tadka

ਕੈਟਰੀਨਾ ਦੇ ਪ੍ਰਸ਼ੰਸਕ ਉਨ੍ਹਾਂ ਦੀਆਂ ਹੌਟ ਅਦਾਵਾਂ ਦੇ ਦੀਵਾਨੇ ਹਨ।

Punjabi Bollywood Tadka

ਇਹੀ ਵਜ੍ਹਾ ਹੈ ਕਿ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਕੈਟਰੀਨਾ ਨੂੰ ਇੰਸਟਾਗਰਾਮ 'ਤੇ 59.1 ਹਜ਼ਾਰ ਲੋਕ ਫਾਲੋਅ ਕਰਦੇ ਹੈ।

Punjabi Bollywood Tadka

ਬੇਹੱਦ ਹੌਟ ਦਿਖਣ ਵਾਲੀ ਹਾਲੀਵੁੱਡ ਅਦਾਕਾਰਾ ਕੈਟਰੀਨਾ ਸਿਰਫ 29 ਸਾਲ ਦੀ ਹੈ।

Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka


Tags: Katrina BowdenInstagramBold PicsHollywood Celebrity

Edited By

Chanda Verma

Chanda Verma is News Editor at Jagbani.